ਕਿਸਾਨਾਂ ਦੀਆਂ 2 ਟਿਊਬਵੈੱਲ ਮੋਟਰਾਂ ਚੋਰੀ
ਕਾਹਨੂੰਵਾਨ, 2 ਸਤੰਬਰ (ਨਿਸ਼ਾਨ ਸਿੰਘ ਚਾਹਲ)-ਪੁਲਿਸ ਥਾਣਾ ਕਾਹਨੂੰਵਾਨ ਦੇ ਅਧੀਨ ਪੈਂਦੇ ਪਿੰਡ ਕੋਟਲੀ ਸੈਣੀਆਂ ਦੇ 2 ਕਿਸਾਨਾਂ ਦੀਆਂ ਕਾਹਨੂੰਵਾਨ ਦੀ ਹੱਦਬਸਤ ਅੰਦਰ ਲੱਗੀਆਂ 2 ਟਿਊਬਵੈੱਲ ਮੋਟਰਾਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸਾ.
ਚੋਰੀ ਹੋਈਆਂ ਟਿਊਬਵੈੱਲ ਮੋਟਰਾਂ। ਤਸਵੀਰ : ਨਿਸ਼ਾਨ ਸਿੰਘ ਚਾਹਲ
03-09-2026