ਰੇਲਵੇ ਗੇਟਮੈਨ ’ਤੇ ਲੋਹੇ ਦੀ ਰਾਡ ਨਾਲ ਹਮਲਾ, ਭੈਣ-ਭਰਾ ਖ਼ਿਲਾਫ਼ ਮਾਮਲਾ ਦਰਜ
ਪਠਾਨਕੋਟ, 28 ਅਗਸਤ (ਸੰਧੂ)-ਰੇਲਵੇ ਗੇਟ ਨੰਬਰ ਸੀ-44 ਸੋਹਲ ਵਿਖੇ ਡਿਊਟੀ ਕਰ ਰਹੇ ਗੇਟਮੈਨ ਰਜਤ ਕੁਮਾਰ ਪੁੱਤਰ ਕ੍ਰਿਸ਼ਨ ਲਾਲ ’ਤੇ ਲੋਹੇ ਦੀ ਰਾਡ ਨਾਲ ਹਮਲਾ ਕਰਨ ਤੇ ਉਸ ਦੀ ਵਰਦੀ ਪਾੜਨ ਦੇ ਦੋਸ਼ ਹੇਠ ਜੀ. ਆਰ.
ਹਮਲਾਵਰਾਂ ਵਲੋਂ ਰਜਤ ਕੁਮਾਰ ਦੀ ਪਾੜੀ ਗਈ ਵਰਦੀ ਤੇ ਜ਼ਖ਼ਮੀ ਜ਼ੇਰੇ ਇਲਾਜ ਰਜਤ ਕੁਮਾਰ । ਅਜੀਤ ਤਸਵੀਰਾਂ
29-08-2026