ਪੁਰਾਣੇ ਸ਼ਾਹਪੁਰ ਰੋਡ ਦੇ ਕਿਨਾਰੇ ਗੰਦਗੀ ਦੇ ਲੱਗੇ ਢੇਰ
ਪਠਾਨਕੋਟ, 28 ਅਗਸਤ (ਸੁਮਿਤ)-ਪੁਰਾਣੇ ਸ਼ਾਹਪੁਰ ਰੋਡ ’ਤੇ ਆਏ ਦਿਨ ਆਪਣੀ ਬਦਹਾਲੀ ਕਾਰਨ ਚਰਚਾ ਵਿਚ ਬਣਿਆ ਹੋਇਆ ਹੈ । ਲੰਬੇ ਸਮੇਂ ਤੋਂ ਇਹ ਸੜਕ ਲੋਕਾਂ ਲਈ ਜੀ ਦਾ ਜੰਜਾਲ ਬਣੀ ਹੋਈ ਹੈ ਤੇ ਲਗਾਤਾਰ ਹਾਦਸਿਆਂ ਦਾ ਕਾਰਨ ਵੀ ਬਣ ਰਹੀ ਹੈ ।
ਪੁਰਾਣਾ ਸ਼ਾਹਪੁਰ ਰੋਡ ਨਾਲ ਲੱਗਦੀ ਖੱਡ ਕੰਢੇ ਬਣੇ ਰੋਡ ਦੀ ਖਸਤਾ ਹਾਲ। ਤਸਵੀਰ: ਸੁਮਿਤ
29-08-2026