09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਪਿੰਡ ਲੋਧੀਨੰਗਲ ਵਿਖੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਵਲੋਂ ਜਿੰਮ ਦਾ ਉਦਘਾਟਨ

ਅਜੀਤ ਡੈਸਕ 02-07-2026
ਫਤਿਹਗੜ ਚੂੜੀਆਂ, 1 ਜੁਲਾਈ( ਅਵਤਾਰ ਸਿੰਘ ਰੰਧਾਵਾ)-ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਵਲੋਂ ਪਿੰਡ ਲੋਧੀਨੰਗਲ ਵਿਖੇ ਜਿੰਮ ਦਾ ਉਦਘਾਟਨ ਕੀਤਾ। ਇਸ ਮੌਕੇ ਹਲਕਾ ਇੰਚਾਰਜ ਪੰਨੂ ਨੇ ਕਿਹਾ ਕਿ ਪਿੰਡ ਦੀ ਹਰ ਮੰਗ ਪੂਰੀ ਕੀਤੀ ਜਾਵੇਗੀ, ਅਤੇ ਬਿਨ੍ਹਾਂ ਕਿਸੇ ਭੇਦਭਾਵ ਦੇ ਕੀਤੀ ਜਾਏਗੀ। ਪਿੰਡ ਵਾਸੀਆਂ ਨੇ ਹਲਕਾ ਇੰਚਾਰਜ ਪੰਨੂ ਸਮੇਤ ਹੋਰਨਾਂ ਦਾ ਪਿੰਡ ਪਹੁੰਚਣ ’ਤੇ ਨੌਜਵਾਨਾਂ ਨੂੰ ਜਿਮ ਦੇਣ ਲਈ ਸਨਮਾਨ ਕੀਤਾ। ਇਸ ਮੌਕੇ ਸਰਪੰਚ ਪਰਮਜੀਤ ਕੌਰ, ਸੁਖਬੀਰ ਸਿੰਘ ਕੁਲਬੀਰ ਸਿੰਘ, ਹਰਸੁਖਵਿੰਦਰ ਸਿੰਘ, ਡੇਵਿਡ ਮਸੀਹ, ਮਨਪ੍ਰੀਤ,ਆਕਾਸ਼, ਪ੍ਰਦੀਪ, ਅਨਵਰ, ਅਮਨ, ਸੁਮਨ, ਅਮਰੀਕ, ਛੱਬਾ, ਜੋਗਾ, ਧਰਮਿੰਦਰ, ਸੋਨੀ, ਸ਼ਿੰਦਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮਾਨ ਸਰਕਾਰ ਨੇ ਸੂਬੇ ਦੇ ਹਰ ਧਰਮ ਤੇ ਜਾਤ ਨੂੰ ਬਣਦਾ ਸਨਮਾਨ ਦਿੱਤਾ - ਹਲਕਾ ਇੰਚਾਰਜ ਪਨੂੰ ਅਗਲੀ ਖ਼ਬਰ ਡਾਕਟਰ ਦਾ ਪੇਸ਼ਾ ਮਨੁੱਖਤਾ ਦੀ ਸੇਵਾ ਦਾ ਮਹਾਨ ਸੰਕਲਪ - ਡਾ. ਭਾਗੋਵਾਲੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।