09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਦੋ ਸਾਲ ਦਾ ਗੈਪ ਨਹੀਂ ਬਣਿਆ ਰੁਕਾਵਟ, ਗੈਵੀ ਕਲੇਰ ਨੇ ਅਮਨਪ੍ਰੀਤ ਦਾ ਲਗਵਾਇਆ ਨਿਊਜ਼ੀਲੈਂਡ ਦਾ ਵੀਜ਼ਾ

ਬਟਾਲਾ, 8 ਅਕਤੂਬਰ (ਸਤਿੰਦਰ ਸਿੰਘ)-ਸਟੂਡੈਂਟ ਵੀਜੇ ਲਗਵਾਉਣ ਦੇ ਖੇਤਰ ਵਿਚ ਗੈਵੀ ਕਲੇਰ ਉਹ ਨਾਂਅ ਹੈ, ਜਿਸ ਨੇ ਪਿਛਲੇ 15 ਸਾਲਾਂ ਤੋਂ ਆਪਣੀ ਇਮਾਨਦਾਰੀ ਤੇ ਬੇਦਾਗ ਛਵੀ ਬਣਾ ਕੇ ਹਜ਼ਾਰਾਂ ਵਿਦਿਆਰਥੀਆਂ ਦੇ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਦੇ ਸਟੱਡੀ ਵੀਜ਼ੇ ਲਗਵਾਏ ਹਨ। ਨਿਊਜ਼ੀਲੈਂਡ ਦੇ ਸਟੱਡੀ ਵੀਜ਼ੇ ਗੈਵੀ ਕਲੇਰ ਵਲੋਂ ਨਿਰੰਤਰ ਲਗਵਾਏ ਜਾ ਰਹੇ ਹਨ।

ਵੀਜਾ ਮਾਹਿਰ ਗੈਵੀ ਕਲੇਰ ਵਿਦਿਆਰਥੀ ਅਮਨਪ੍ਰੀਤ ਸਿੰਘ ਨੂੰ ਨਿਊਜ਼ੀਲੈਂਡ ਦਾ ਸਟੱਡੀ ਵੀਜ਼ਾ ਸੌਪਦੇ ਹੋਏ। ਅਜੀਤ ਤਸਵੀਰ 09-10-2026
ਬਟਾਲਾ, 8 ਅਕਤੂਬਰ (ਸਤਿੰਦਰ ਸਿੰਘ)-ਸਟੂਡੈਂਟ ਵੀਜੇ ਲਗਵਾਉਣ ਦੇ ਖੇਤਰ ਵਿਚ ਗੈਵੀ ਕਲੇਰ ਉਹ ਨਾਂਅ ਹੈ, ਜਿਸ ਨੇ ਪਿਛਲੇ 15 ਸਾਲਾਂ ਤੋਂ ਆਪਣੀ ਇਮਾਨਦਾਰੀ ਤੇ ਬੇਦਾਗ ਛਵੀ ਬਣਾ ਕੇ ਹਜ਼ਾਰਾਂ ਵਿਦਿਆਰਥੀਆਂ ਦੇ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਦੇ ਸਟੱਡੀ ਵੀਜ਼ੇ ਲਗਵਾਏ ਹਨ। ਨਿਊਜ਼ੀਲੈਂਡ ਦੇ ਸਟੱਡੀ ਵੀਜ਼ੇ ਗੈਵੀ ਕਲੇਰ ਵਲੋਂ ਨਿਰੰਤਰ ਲਗਵਾਏ ਜਾ ਰਹੇ ਹਨ। ਅੱਜ ਇਕ ਹੋਰ ਵਿਦਿਆਰਥੀ ਅਮਨਪ੍ਰੀਤ ਸਿੰਘ ਪੁੱਤਰ ਗੁਰਜਿੰਦਰ ਸਿੰਘ ਵਾਸੀ ਪਿੰਡ ਬਿਧੀਪੁਰ ਜ਼ਿਲ੍ਹਾ ਗੁਰਦਾਸਪੁਰ ਜਿਸ ਨੇ 2024 ਵਿਚ ਬਾਰਵੀਂ ਪਾਸ ਕੀਤੀ ਸੀ ਤੇ ਪੀ. ਟੀ. ਈ. ’ਚੋਂ ਓਵਰਆਲ 60 ਸਕੋਰ ਸਨ, ਦੋ ਸਾਲ ਦੀ ਪੜ੍ਹਾਈ ਵਿਚ ਗੈਪ ਹੋਣ ਦੇ ਬਾਵਜੂਦ ਗੈਵੀ ਕਲੇਰ ਵਲੋਂ ਅਮਨਪ੍ਰੀਤ ਦਾ ਨਿਊਜ਼ੀਲੈਂਡ ਜਾਣ ਦਾ ਸੁਪਨਾ ਪੂਰਾ ਕੀਤਾ। ਗੈਵੀ ਕਲੇਰ ਨੇ ਅੱਗੇ ਦੱਸਿਆ ਕਿ ਜਿਥੇ ਜ਼ਿਆਦਾਤਰ ਏਜੰਟ ਨਿਊਜ਼ੀਲੈਂਡ ਦੇ ਵੀਜ਼ੇ ਲਗਵਾਉਣ ਤੋਂ ਪੂਰੀ ਤਰ੍ਹਾਂ ਹੱਥ ਖੜ੍ਹੇ ਕਰ ਚੁੱਕੇ ਹਨ, ਉਥੇ ਹੀ ਅਸੀਂ ਹਰ ਇੰਟੇਕ ਵਿਚ ਆਪਣੇ-ਆਪ ਨੂੰ ਸਾਬਿਤ ਕੀਤਾ ਹੈ, ਜਿਸ ਤਰ੍ਹਾਂ ਪਿਛਲੇ ਇਨਟੇਕਾਂ ਵਿਚ ਨਿਊਜ਼ੀਲੈਂਡ ਦੇ ਵੱਡੀ ਤਾਦਾਦ ਵਿਚ ਵੀਜ਼ੇ ਲਗਵਾਏ, ਉਸੇ ਤਰ੍ਹਾਂ ਹੀ ਹੁਣ ਨਵੰਬਰ ਇਨਟੇਕ ਲਈ ਵੀ ਨਿਊਜ਼ੀਲੈਂਡ ਦੇ ਹਰ ਦਿਨ ਵੀਜ਼ੇ ਆ ਰਹੇ ਹਨ ਅਤੇ ਸਾਡਾ ਸਕਸੈਸ ਰੇਟ ਇਸ ਬਾਰ ਵੀ 100 ਪ੍ਰਤੀਸ਼ਤ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਿਊਜ਼ੀਲੈਂਡ ਦੇ ਵੀਜ਼ੇ ਉਹੀ ਏਜੰਟ ਲਗਵਾ ਸਕਦਾ ਹੈ, ਜਿਸ ਨੂੰ ਨਿਊਜ਼ੀਲੈਂਡ ਦੇ ਬਾਰੇ ਜਾਣਕਾਰੀ ਹੋਵੇ ਅਤੇ ਖਾਸ ਕਰ ਕੇ ਜੋ ਉਥੋਂ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਸਿੱਧੇ ਸੰਪਰਕ ਵਿਚ ਹੋਵੇ। ਉਨ੍ਹਾਂ ਕਿਹਾ ਕਿ ਮੈਂ ਪਿਛਲੇ 15 ਸਾਲਾਂ ਤੋਂ ਇਸ ਖੇਤਰ ਵਿਚ ਹਾਂ ਅਤੇ ਮੈਨੂੰ ਪਤਾ ਹੈ ਕਿ ਕਿਸ ਯੂਨੀਵਰਸਿਟੀ ਅਤੇ ਕਿਸ ਕਾਲਜ ਵਿਚ ਅਪਲਾਈ ਕਰਨ ਤੇ ਵਿਦਿਆਰਥੀ ਨੂੰ ਵੀਜ਼ਾ ਮਿਲ ਸਕਦਾ ਹੈ। ਉਨ੍ਹਾਂ ਕਿਹਾ ਕਿ ਮੇਰੀ ਹਰ ਵਿਦਿਆਰਥੀ ਨੂੰ ਇਹੋ ਅਪੀਲ ਹੈ ਕਿ ਜੇਕਰ ਉਹ ਵਿਦੇਸ਼ ਜਾਣਾ ਚਾਹੁੰਦੇ ਹਨ, ਉਨ੍ਹਾਂ ਦੀ ਪੜ੍ਹਾਈ ਵਿਚ ਗੈਪ ਹੈ ਜਾਂ ਕਿਸੇ ਦੇਸ਼ ’ਚੋਂ ਰਿਫਿਊਜ ਹੋ ਚੁੱਕੇ ਹਨ ਤਾਂ ਉਨ੍ਹਾਂ ਲਈ ਨਿਊਜ਼ੀਲੈਂਡ ਦੇ ਜਨਵਰੀ ਇਨਟੇਕ ਲਈ ਸੀਟਾਂ ਉਪਲੱਬਧ ਹਨ। ਵਿਦਿਆਰਥੀਆਂ ਨੂੰ ਫੰਡਾਂ ਜਾਂ ਗੈਪ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ, ਅਸੀਂ ਵਿਦਿਆਰਥੀਆਂ ਦੇ ਹਰ ਮਸਲੇ ਦਾ ਹੱਲ ਆਪਣੇ ਤਜਰਬੇ ਨਾਲ ਕਰਾਂਗੇ। ਗੈਵੀ ਕਲੇਰ ਹਰ ਸੋਮਵਾਰ, ਬੁਧਵਾਰ ਤੇ ਸ਼ੁੱਕਰਵਾਰ ਗੁਰਦਾਸਪੁਰ ਦਫਤਰ ਜੇਲ ਰੋਡ ਵਿਖੇ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਹੁੰਦੇ ਹਨ ਅਤੇ ਹਰ ਰੋਜ਼ ਅੰਮ੍ਰਿਤਸਰ ਦਫਤਰ ਵਿਖੇ 2 ਤੋਂ 5 ਵਜੇ ਤੱਕ ਉਪਲੱਬਧ ਹੁੰਦੇ ਹਨ, ਵਿਦਿਆਰਥੀ ਆ ਕੇ ਮਿਲ ਸਕਦੇ ਹਨ ।
ਪਿਛਲੀ ਖ਼ਬਰ ਗੁਰੂ ਘਰ ਦੀ ਦੀਵਾਰ ’ਤੇ ਪੱਥਰਬਾਜ਼ੀ ਕਾਰਨ ਰੋਹ ਵਿਚ ਆਈਆਂ ਸੰਗਤਾਂ ਨੇ ਪ੍ਰਵਾਸੀਆਂ ਦੀਆਂ ਝੁੱਗੀਆਂ ਕੀਤੀਆਂ ਅੱਗ ਹਵਾਲੇ ਅਗਲੀ ਖ਼ਬਰ ਬਦਲਦੇ ਉਦਯੋਗਿਕ ਯੁੱਗ ਵਿਚ ਵਿਦਿਆਰਥੀਆਂ ਨੂੰ ਪ੍ਰਯੋਗੀ ਅਨੁਭਵ ਹੋਣਾ ਵੀ ਜ਼ਰੂਰੀ : ਸਾਹਿਲ ਗਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।