21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਨੇ ਈਸਟਰ ਦੇ ਪਵਿੱਤਰ ਦਿਹਾੜੇ 'ਤੇ ਵੱਖ-ਵੱਖ ਚਰਚਾਂ 'ਚ ਕੀਤੀ ਸ਼ਿਰਕਤ

ਅਜੀਤ ਡੈਸਕ 06-04-2026
ਅਲੀਵਾਲ, 5 ਅਪ੍ਰੈਲ (ਸੁੱਚਾ ਸਿੰਘ ਬੁੱਲੋਵਾਲ)-ਫ਼ਤਹਿਗੜ੍ਹ ਚੂੜੀਆਂ ਦੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਨੇ ਈਸਟਰ ਦੇ ਪਵਿੱਤਰ ਦਿਹਾੜੇ 'ਤੇ ਵੱਖ-ਵੱਖ ਗਿਰਜਾ ਘਰਾਂ 'ਚ ਸ਼ਿਰਕਤ ਕੀਤੀ ਤੇ ਮਸੀਹ ਭਾਈਚਾਰੇ ਨੂੰ ਈਸਟਰ ਦੀਆਂ ਮੁਬਾਰਕਾਂ ਦਿੱਤੀਆਂ | ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਸੁਨੱਈਆ ਤੇ ਸੈਦ ਮੁਬਾਰਕ ਗਿਰਜਾ ਘਰਾਂ ਵਿਚ ਗਏ ਤੇ ਮਸੀਹ ਭਾਈਚਾਰੇ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ | ਇਸ ਮੌਕੇ ਬਲਾਕ ਪ੍ਰਧਾਨ ਅਨੂਪ ਕੁਮਾਰ, ਬਲਾਕ ਪ੍ਰਧਾਨ ਰਾਮ ਸਿੰਘ, ਨਵੀਸ਼ ਨੰਦਾ, ਕੇਵਲ ਮਸੀਹ, ਸਲੀਮ ਮਸੀਹ, ਡਾਕਟਰ ਮੈਨੂਅਲ ਮਸੀਹ, ਵਿਸ਼ਾਲ ਮਸੀਹ, ਜੇਮਸ ਮਸੀਹ, ਧਰਮਪਾਲ ਜੋਸ਼ੀ, ਜੌਰਜ ਮਸੀਹ, ਗੁਲਜ਼ਾਰ ਮਸੀਹ, ਸਰਪੰਚ ਅਸਾਰ ਭੱਟੀ, ਸੰਦੀਪ ਮਸੀਹ, ਵਿਲੀਅਮ ਮਸੀਹ, ਤਲਬੀਰ ਸਿੰਘ ਫ਼ੌਜੀ, ਅਮਨਦੀਪ ਮਸੀਹ, ਗੁਰਮੁਖ ਮਸੀਹ, ਸਨੀ, ਰੋਹਿਤ ਪੌਲ ਸੰਧੂ, ਪ੍ਰਧਾਨ ਰਮਨ ਮੱਟੂ, ਮੀਤ ਪ੍ਰਧਾਨ ਗੁਰਦਿੱਤ ਮਸੀਹ, ਰਾਜਨ ਮਸੀਹ ਬਿਸ਼ਨੀਵਾਲ, ਦੀਪੂ ਮਸੀਹ ਬਿਸ਼ਨੀਵਾਲ, ਰੋਹਿਤ ਮਸੀਹ ਬਿਸ਼ਨੀਵਾਲ, ਡਾਕਟਰ ਸੋਨੂੰ, ਡਾਕਟਰ ਮੰਗਾ, ਬਲਕਾਰ ਮਸੀਹ, ਥੋਮਸ ਮਸੀਹ, ਲੱਖਾ ਮਸੀਹ, ਗੁਰਪ੍ਰੀਤ ਮਸੀਹ, ਜੋਗਿੰਦਰ ਮਸੀਹ, ਸਨੀ ਮਸੀਹ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਹਲਕਾਏ ਕੁੱਤੇ ਨੇ ਚਾਰ ਵਿਅਕਤੀਆਂ ਨੰੂ ਕੀਤਾ ਜ਼ਖ਼ਮੀ ਅਗਲੀ ਖ਼ਬਰ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਿਕਰੀ ਜ਼ੋਰਾਂ 'ਤੇ, ਸੰਬੰਧਿਤ ਮਹਿਕਮਾ ਸੁੱਤਾ ਕੁੰਭਕਰਨੀ ਨੀਂਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।