04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਲੋਕ ਸੇਵਾ ਦਲ ਨੇ ਗਣਤੰਤਰ ਦਿਵਸ ਮਨਾਇਆ <br/>

ਲੋਕ ਸੇਵਾ ਦਲ ਦੇ ਸਰਪ੍ਰਸਤ ਡਾਕਟਰ ਬੀ.ਐਸ. ਬਾਜਵਾ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਦੇ ਹੋਏ | ਤਸਵੀਰ: ਸੋਢੀ <br/> 28-01-2026
ਦੀਨਾਨਗਰ, 27 ਜਨਵਰੀ (ਸੋਢੀ/ਸ਼ਰਮਾ)-ਲੋਕ ਸੇਵਾ ਦਲ ਵਲੋਂ ਬਾਜਵਾ ਹਸਪਤਾਲ ਵਿਖੇ 77ਵਾਂ ਗਣਤੰਤਰ ਦਿਵਸ ਮਨਾਇਆ ਗਿਆ | ਇਸ ਮੌਕੇ ਦਲ ਦੇ ਸਰਪ੍ਰਸਤ ਡਾ: ਬੀ.ਐਸ ਬਾਜਵਾ ਨੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਨਿਭਾਈ | ਇਸ ਮੌਕੇ ਪ੍ਰਧਾਨ ਸੁਖਵਿੰਦਰ ਸਿੰਘ ਪਾਹੜਾ, ਡਾ: ਸੁਨੀਲ ਮਹਾਜਨ, ਦਰਬਾਰਾ ਸਿੰਘ ਜਕੜੀਆ, ਕੈਪਟਨ ਜੁਗਿੰਦਰ ਸਿੰਘ ਚੌਹਾਨ, ਬਲਜਿੰਦਰ ਸਿੰਘ ਲੋਹਗੜ੍ਹ, ਇੰਸਪੈਕਟਰ ਕੁਲਦੀਪ ਰਾਜ, ਇੰਸਪੈਕਟਰ ਤਰਸੇਮ ਲਾਲ, ਤਿਲਕ ਰਾਜ ਚੌਹਾਨ, ਬਲਰਾਜ ਸਿੰਘ ਜੋਗਰ, ਜੋਗਿੰਦਰ ਸਿੰਘ ਭਟੋਆ, ਉਂਕਾਰ ਸਿੰਘ ਹੁੰਦਲ, ਸਾਹਿਲ ਗੁਪਤਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਬੇਟ ਇਲਾਕੇ 'ਚ ਹੋਈ ਗੜੇਮਾਰੀ ਕਣਕ ਦੀ ਫ਼ਸਲ ਲਈ ਹੋਵੇਗੀ ਲਾਹੇਵੰਦ ਅਗਲੀ ਖ਼ਬਰ ਟਿੱਪਰ ਨੇ ਫਾਰਚੂਨਰ ਗੱਡੀ ਨੂੰ ਮਾਰੀ ਟੱਕਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।