14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਕੋਰਡੀਆ ਕਾਲਜ ਦੀ ਵਿਦਿਆਰਥਣ ਕਾਜਲਪ੍ਰੀਤ ਨੇ ਤਲਵਾਰਬਾਜ਼ੀ ’ਚ ਹਾਸਿਲ ਕੀਤਾ ਤਗਮਾ

ਸੰਘੋਲ, 13 ਅਕਤੂਬਰ (ਪਰਮਵੀਰ ਧਨੋਆ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਰਵਾਏ ਗਏ ਅੰਤਰ ਕਾਲਜ ਫੈਂਸਿੰਗ (ਤਲਵਾਰ ਬਾਜ਼ੀ) ਖੇਡ ਮੁਕਾਬਲਿਆਂ ਵਿਚ ਕੋਰਡੀਆ ਕਾਲਜ ਸੰਘੋਲ ਦੀ ਵਿਦਿਆਰਥਣ ਕਾਜਲਪ੍ਰੀਤ ਕੌਰ ਨੇ ਭਾਗ ਲਿਆ ਤੇ ਆਪਣੇ ਵਰਗ ’ਚ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਜਾਣਕਾਰੀ ਦਿੰਦਿਆਂ ਕੋਰਡੀਆ ਕਾਲਜ ਦੀ ਪ੍ਰਿੰਸੀਪਲ ਡਾ.

ਅਜੀਤ ਡੈਸਕ 14-10-2026
ਸੰਘੋਲ, 13 ਅਕਤੂਬਰ (ਪਰਮਵੀਰ ਧਨੋਆ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਰਵਾਏ ਗਏ ਅੰਤਰ ਕਾਲਜ ਫੈਂਸਿੰਗ (ਤਲਵਾਰ ਬਾਜ਼ੀ) ਖੇਡ ਮੁਕਾਬਲਿਆਂ ਵਿਚ ਕੋਰਡੀਆ ਕਾਲਜ ਸੰਘੋਲ ਦੀ ਵਿਦਿਆਰਥਣ ਕਾਜਲਪ੍ਰੀਤ ਕੌਰ ਨੇ ਭਾਗ ਲਿਆ ਤੇ ਆਪਣੇ ਵਰਗ ’ਚ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਜਾਣਕਾਰੀ ਦਿੰਦਿਆਂ ਕੋਰਡੀਆ ਕਾਲਜ ਦੀ ਪ੍ਰਿੰਸੀਪਲ ਡਾ. ਜਯੋਤੀ ਸ਼ਰਮਾ ਨੇ ਦੱਸਿਆ ਕਿ ਕਾਜਲਪ੍ਰੀਤ ਦੀ ਚੋਣ ਅੰਤਰ ਯੂਨੀਵਰਸਿਟੀ ਟੀਮ ਲਈ ਕੀਤੀ ਗਈ ਹੈ। ਇਸ ਸਫਲਤਾ ਲਈ ਕੋਰਡੀਆ ਸੰਸਥਾ ਦੇ ਚੇਅਰਮੈਨ ਲਾਰਡ ਦਿਲਜੀਤ ਰਾਣਾ ਤੇ ਕਾਰਜਕਾਰੀ ਟਰੱਸਟੀ ਡਾ. ਉਰਮਿਲ ਵਰਮਾ ਅਤੇ ਸਮੂਹ ਸਟਾਫ਼ ਵਲੋਂ ਬੱਚਿਆਂ ਤੇ ਸਪੋਰਟਸ ਇੰਚਾਰਜ ਬਲਜੀਤ ਕੌਰ ਨੂੰ ਵਧਾਈ ਦਿੱਤੀ ਗਈ ।
ਪਿਛਲੀ ਖ਼ਬਰ ਸਰਹਿੰਦ ਵਿਖੇ ਰਾਮ-ਲੀਲ੍ਹਾ ਦੇ ਤੀਜੇ ਦਿਨ ਦਾ ਉਦਘਾਟਨ ਬਲਜੀਤ ਸਿੰਘ ਭੁੱਟਾ ਨੇ ਕੀਤਾ ਅਗਲੀ ਖ਼ਬਰ ਡੀ. ਏ. ਵੀ. ਪਬਲਿਕ ਸਕੂਲ ਵਿਖੇ ‘ਕਰੀਅਰ ਫੇਅਰ–2026’ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।