ਗੁਰਮੁਖ ਸਿੰਘ ਭੰਗੂ ਦਾ ਗੁਰਦੀਪ ਸਿੰਘ ਘੁਮਾਣ ਤੇ ਸਾਥੀਆਂ ਵਲੋਂ ਸਨਮਾਨ
ਖਮਾਣੋਂ, 4 ਸਤੰਬਰ (ਮਨਮੋਹਣ ਸਿੰਘ ਕਲੇਰ)- ਸਮਾਜ ਸੇਵਕ ਗੁਰਮੁਖ ਸਿੰਘ ਭੰਗੂ ਟਰਾਂਸਪੋਰਟਰ ਜੀ. ਟੀ.
ਸਾਬਕਾ ਚੇਅਰਮੈਨ ਗੁਰਦੀਪ ਸਿੰਘ ਘੁਮਾਣ ਤੇ ਉਨ੍ਹਾਂ ਦੇ ਸਾਥੀ ਸਮਾਜ ਸੇਵਕ ਗੁਰਮੁਖ ਸਿੰਘ ਭੰਗੂ ਦਾ ਸਨਮਾਨ ਕਰਨ ਮੌਕੇ ਦਿਖਾਈ ਦਿੰਦੇ ਹੋਏ। ਅਜੀਤ ਤਸਵੀਰ
05-09-2026