23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਐਸ. ਡੀ. ਮਾਡਲ ਸਕੂਲ ਮੰਦਰ ਵਜ਼ੀਰੀ ਵਾਲਾ ਸਮਾਣਾ ਵਿਖੇ ਮਨਾਇਆ ਤੀਆਂ ਦਾ ਤਿਉਹਾਰ

ਸਮਾਣਾ, 22 ਅਗਸਤ (ਪ੍ਰੀਤਮ ਸਿੰਘ ਨਾਗੀ)-ਐਸ. ਡੀ.

ਅਜੀਤ ਡੈਸਕ 23-08-2026
ਸਮਾਣਾ, 22 ਅਗਸਤ (ਪ੍ਰੀਤਮ ਸਿੰਘ ਨਾਗੀ)-ਐਸ. ਡੀ. ਮਾਡਲ ਸਕੂਲ ਮੰਦਰ ਵਜ਼ੀਰੀ ਵਾਲਾ ਸਮਾਣਾ ਵਿਖੇ ਪ੍ਰਿੰਸੀਪਲ ਸੁਸ਼ੀਲ ਸ਼ਰਮਾ ਦੀ ਅਗਵਾਈ ’ਚ ਸਕੂਲ ਦੀਆਂ ਮੁਟਿਆਰਾਂ ਵਿਦਿਆਰਥਣਾਂ ਤੇ ਸਕੂਲ ਦੀਆਂ ਟੀਚਰਾਂ ਨੇ ਧੀਆ ਭੈਣਾ ਦਾ ਤੀਆਂ ਦਾ ਤਿਉਹਾਰ ਬਹੁਤ ਖੁਸ਼ਮਈ ਮਾਹੌਲ ਵਿਚ ਮਨਾਇਆ, ਇਸ ਵਿਚ ਗਿੱਧਾ, ਲੋਕ ਨਾਚ, ਸੋਲੋ ਨਾਚ ਸਿੱਖਿਆ ਦਾਇਕ ਆਈਟਮਾਂ ਨਾਲ ਸਕੂਲ਼ ਦੇ ਸਾਰੀ ਲੜਕੀਆਂ ਤੇ ਮੈਡਮਾਂ ਨੇ ਪੂਰਾ ਆਨੰਦ ਲਿਆ। ਇਸ ਸਮੇਂ ਲੜਕੀਆਂ ਸਟੂਡੈਂਟਸ ਦੇ ਨਾਲ ਨਾਲ ਰੂਬੀ ਡੇਮਲਾ, ਮੰਜੂ ਬਾਲਾ, ਰਚਨਾ ਰਾਣੀ, ਪਵਨਪ੍ਰੀਤ, ਸ਼ਿਲਪਾ ਸਾਹਨੀ, ਕਪਿਲ ਸ਼ਰਮਾ, ਸੋਨੂ ਮੈਡਮ, ਮੇਘਾ ਗਰਗ, ਨੇਹਾ ਭਟਨਾਗਰ, ਨੇਹਾ ਗੋਇਲ, ਰੂਪਾ ਮੈਡਮ, ਸ਼ਿਖਾ ਮੈਡਮ, ਨਿਸ਼ਾ ਰਾਣੀ, ਰੇਖਾ ਰਾਣੀ ਤੇ ਰਾਜ ਰਾਣੀ ਸ਼ਾਮਿਲ ਸਨ।
ਪਿਛਲੀ ਖ਼ਬਰ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਲਾਗੂ ਕਰਨ ’ਚ ਹਲਕਾ ਸਨੌਰ ਮੋਹਰੀ-ਹਡਾਣਾ ਅਗਲੀ ਖ਼ਬਰ 70 ਵੇਂ ਜ਼ਿਲ੍ਹਾ ਸਕੂਲ ਟੂਰਨਾਮੈਂਟ ’ਚ ਲੜਕੇ/ਲੜਕੀਆਂ ਦੇ ਵੁਸ਼ੂ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।