ਲੀਲ੍ਹ ਗੋਤ ਸਤੀ ਮਾਤਾ ਦਾ ਮੇਲਾ ਮਨਾਇਆ
ਬਲਾਚੌਰ, 10 ਨਵੰਬਰ (ਨਰੇਸ਼ ਧੌਲ)-ਪਿੰਡ ਨਾਨੋਵਾਲ ਕੰਢੀ ਦੇ ਨਜ਼ਦੀਕ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਚੋਟੀ ’ਤੇ ਸਥਿਤ ਲੀਲ੍ਹ ਗੋਤ ਸਤੀ ਮਾਤਾ ਦੇ ਮੰਦਰ ਵਿਖੇ ਸਾਲਾਨਾ ਮੇਲਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਹਵਨ ਪੂਜਾ ਅਤੇ ਝੰਡੇ ਦੀ ਰਸਮ ਕਰਨ ਉਪਰੰਤ ਵੱਖ-ਵੱਖ ਕਲਾਕਾਰਾਂ ਵਲੋਂ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ ਗਿਆ।
ਅਜੀਤ ਡੈਸਕ
11-11-2026