ਕਿਸਾਨਾਂ ਦੇ ਗੰਨੇ ਦੀ ਬਕਾਇਆ ਰਾਸ਼ੀ ਮਿੱਲ ਮਾਲਕ ਤੇ ਸਰਕਾਰ ਜਲਦੀ ਜਾਰੀ ਕਰੇ - ਬਲਜਿੰਦਰ ਸਿੰਘ
ਬਹਿਰਾਮ, 10 ਨਵੰਬਰ (ਨਛੱਤਰ ਸਿੰਘ ਬਹਿਰਾਮ)-ਫਗਵਾੜਾ ਗੰਨਾ ਮਿੱਲ ਅਤੇ ਪੰਜਾਬ ਸਰਕਾਰ ਕਿਸਾਨਾਂ ਦੇ ਗੰਨੇ ਦੀ ਬਕਾਇਆ ਰਾਸ਼ੀ ਜਲਦੀ ਜਾਰੀ ਕਰੇ। ਇਹ ਸ਼ਬਦ ਬਲਜਿੰਦਰ ਸਿੰਘ ਚੱਕਮੰਡੇਰ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਦੁਆਬਾ ਨੇ ਇੱਥੇ ਆਖੇ।
ਅਜੀਤ ਡੈਸਕ
11-11-2026