ਸਰਕਾਰ ਕਿਸਾਨਾਂ ਦੇ ਗੰਨੇ ਦਾ ਬਕਾਇਆ ਤੁਰੰਤ ਭੁਗਤਾਨ ਕਰੇ -ਸ਼ਾਹ
ਘੁੰਮਣਾ, 5 ਨਵੰਬਰ (ਮਹਿੰਦਰ ਪਾਲ ਸਿੰਘ)-ਗੰਨੇ ਦੀ ਫਸਲ 2026 ’ਤੇ ਸਰਕਾਰ ਵਲੋਂ ਕਿਸਾਨਾਂ ਨੂੰ 68 ਰੁਪਏ 50 ਪੈਸੇ ਦੇਣ ਦਾ ਐਲਾਨ ਕੀਤਾ ਸੀ ਅਜੇ ਤੱਕ ਸਰਕਾਰ ਨੇ ਕਿਸਾਨਾਂ ਦੇ ਖਾਤੇ ਵਿੱਚ ਨਹੀਂ ਪਾਏ। ਇਹ ਵਿਚਾਰ ਕਿਸਾਨ ਆਗੂ ਸੁਰਿੰਦਰ ਸਿੰਘ ਸ਼ਾਹ ਨੇ ਪ੍ਰਗਟ ਕਰਦਿਆਂ ਕਿਹੇ।
ਅਜੀਤ ਡੈਸਕ
06-11-2026