06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਬਾਬਾ ਰਾਮ ਦਿੱਤਾ ਦਰਬਾਰ ’ਤੇ ਸਾਲਾਨਾ ਜੋੜ ਮੇਲਾ ਮਨਾਇਆ

ਘੁੰਮਣਾਂ, 5 ਨਵੰਬਰ (ਮਹਿੰਦਰ ਪਾਲ ਸਿੰਘ)-ਪਿੰਡ ਮੇਹਲੀਆਣਾਂ ’ਚ ਬਾਬਾ ਰਾਮ ਦਿੱਤਾ ਦਰਬਾਰ ’ਤੇ ਸਾਲਾਨਾ ਜੋੜ ਮੇਲਾ ਗੱਦੀਨਸ਼ੀਨ ਬਾਬਾ ਅਬੋਹਰੀਆ ਦੀ ਰਹਿਨੁਮਾਈ ਹੇਠ ਮਨਾਇਆ ਗਿਆ। ਹਵਨ ਯੱਗ ਤੇ ਝੰਡੇ ਦੀ ਰਸਮ ਕਰਨ ਉਪਰੰਤ ਕਵਾਲ ਯੂਸਫ ਮਰੇਲਕੋਟਲਾ ਵਾਲਿਆਂ ਨੇ ਕਵਾਲੀਆਂ ਪੇਸ਼ ਕੀਤੀਆਂ।

ਅਜੀਤ ਡੈਸਕ 06-11-2026
ਘੁੰਮਣਾਂ, 5 ਨਵੰਬਰ (ਮਹਿੰਦਰ ਪਾਲ ਸਿੰਘ)-ਪਿੰਡ ਮੇਹਲੀਆਣਾਂ ’ਚ ਬਾਬਾ ਰਾਮ ਦਿੱਤਾ ਦਰਬਾਰ ’ਤੇ ਸਾਲਾਨਾ ਜੋੜ ਮੇਲਾ ਗੱਦੀਨਸ਼ੀਨ ਬਾਬਾ ਅਬੋਹਰੀਆ ਦੀ ਰਹਿਨੁਮਾਈ ਹੇਠ ਮਨਾਇਆ ਗਿਆ। ਹਵਨ ਯੱਗ ਤੇ ਝੰਡੇ ਦੀ ਰਸਮ ਕਰਨ ਉਪਰੰਤ ਕਵਾਲ ਯੂਸਫ ਮਰੇਲਕੋਟਲਾ ਵਾਲਿਆਂ ਨੇ ਕਵਾਲੀਆਂ ਪੇਸ਼ ਕੀਤੀਆਂ। ਬਾਬਾ ਅਬੋਹਰੀਆ ਵਲੋਂ ਦਾਨੀ ਸੱਜਣਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ‘ਤੇ ਸ਼ਾਮੂ, ਸੁੱਖਾ ਰਾਮ, ਰਾਜਵੀਰ, ਸੁਨੀਲ ਕੁਮਾਰ, ਪਲਵਿੰਦਰ ਗਾਇਕ, ਮੁਖਤਿਆਰ ਝਮਟ, ਸਤਪਾਲ, ਰਾਜ ਕੁਮਾਰ, ਖੁਸ਼ਵਿੰਦਰ, ਮਨਜੀਤ ਕੌਰ, ਰਾਮ ਲਭਾਇਆ ਕੈਨੇਡਾ, ਮਨੀ ਕੈਨੇਡਾ, ਜਰਨੈਲ ਸਿੰਘ ਕੈਨੇਡਾ, ਹਪਰੀਤ ਕੈਨੇਡਾ, ਰਵੀ ਕੁਮਾਰ, ਸੁਧਾਮਾ ਦਾ ਪਰਿਵਾਰ, ਪ੍ਰੇਮ , ਜੀਤਾ ਮਿਸਤਰੀ ਤੇ ਹੋਰ ਸੰਗਤਾਂ ਨੇ ਅਹਿਮ ਯੋਗਦਾਨ ਪਾਇਆ।
ਪਿਛਲੀ ਖ਼ਬਰ ਧੂੰਏਂ ਤੇ ਸ਼ੋਰ ਤੋਂ ਦੂਰ ਰਹਿ ਕੇ ਮਨਾਓ ਸਿਹਤਮੰਦ ਦੀਵਾਲੀ -ਡਾ. ਗੀਤਾਂਜਲੀ ਸਿੰਘ ਅਗਲੀ ਖ਼ਬਰ ਅਮਨਵੀਰ ਕੌਰ ਕੰਗਰੋੜ ਨਰਸਿੰਗ ਸਿਖਲਾਈ ਐਸੋਸੀਏਸ਼ਨ ਚੰਡੀਗੜ੍ਹ ਦੇ ਬਣੇ ਵਾਇਸ ਪ੍ਰਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।