ਮਜਾਰੇ ਵਾਲੇ ਦਾ ਸਾਲਾਨਾ ਜੋੜ ਮੇਲਾ 9 ਤੋਂ
ਘੁੰਮਣਾਂ, 31 ਅਕਤੂਬਰ (ਮਹਿੰਦਰਪਾਲ ਸਿੰਘ)-ਪਿੰਡ ਖਲਵਾੜਾ ’ਚ ਦਰਬਾਰ ਪੀਰ ਬਾਬਾ ਅਬਦੁੱਲੇ ਸ਼ਾਹ ਸਯਦ ਮਜਾਰੇ ਵਾਲੇ ਦਾ ਸਾਲਾਨਾ ਜੋੜ ਮੇਲਾ ਮੁੱਖ ਸੇਵਾਦਾਰ ਸਾਈਂ ਬੱਗੀ ਸ਼ਾਹ ਕਾਦਰੀ ਦੀ ਰਹਿਨੁਮਾਈ ਹੇਠ, ਗ੍ਰਾਮ ਪੰਚਾਇਤ ਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ 9 ਅਤੇ 10 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। 9 ਨਵੰਬਰ ਨੂੰ ਝੰਡੇ ਤੇ ਚਾਦਰ ਦੀ ਰਸਮ ਹੋਵੇਗੀ।
ਅਜੀਤ ਡੈਸਕ
01-11-2026