ਰੁਪਿੰਦਰ ਕੌਰ ਆਦਰਸ਼ ਜਨਤਾ ਪਾਰਟੀ ਦੇ ਬਲਾਕ ਬੰਗਾ ਦੇ ਪ੍ਰਧਾਨ ਨਿਯੁਕਤ
ਬੰਗਾ, 8 ਸਤੰਬਰ (ਕਰਮ ਲਧਾਣਾ)-ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਆਦਰਸ਼ ਜਨਤਾ ਪਾਰਟੀ ਵਲੋਂ ਅਹੁਦੇਦਾਰਾਂ ਦੀਆਂ ਲੜੀਵਾਰ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ। ਇਸ ਲੜੀ ਤਹਿਤ ਬਲਾਕ ਬੰਗਾ ਮਹਿਲਾ ਵਿੰਗ ਦੇ ਅਹੁਦੇ ਲਈ ਰੁਪਿੰਦਰ ਕੌਰ ਨੂੰ ਨਿਯੁਕਤ ਕੀਤਾ ਗਿਆ ਹੈ।
ਅਜੀਤ ਡੈਸਕ
09-09-2026