ਮੁਕੰਦਪੁਰ, 7 ਮਈ (ਅਮਰੀਕ ਸਿੰਘ ਢੀਂਡਸਾ)-ਦੀ ਰਟੈਂਡਾ ਬਹੁਮੰਤਵੀ ਸਹਿਕਾਰੀ ਸੇਵਾ ਸਭਾ ਲਿਮਟਿਡ ਰਟੈਂਡਾ ਵਿਖੇ ਖੇਤੀਬਾੜੀ ਸੰਦਾਂ ਲੇਜ਼ਰ ਲੈਵਲਰ, ਹੈਪੀ ਸੀਡਰ, ਪਲਟਾਵੇਂ ਹਲਾਂ ਦੀ ਬੋਲੀ ਸਭਾ ਦੇ ਦਫ਼ਤਰ ਵਿਖੇ 8 ਮਈ ਨੂੰ ਸਵੇਰੇ 10 ਵਜੇ ਹੋਵੇਗੀ | ਜਿਸ ਸੰਬੰਧੀ ਸ਼ਰਤਾਂ ਮੌਕੇ 'ਤੇ ਦੱਸੀਆਂ ਜਾਣਗੀਆਂ | ਇਹ ਜਾਣਕਾਰੀ ਸਭਾ ਦੇ ਪ੍ਰਧਾਨ ਤੇ ਸਕੱਤਰ ਵਲੋਂ ਸਾਂਝੇ ਤੌਰ 'ਤੇ ਜਾਰੀ ਕੀਤੀ ਗਈ |