19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਸ੍ਰੀ ਹਨੂੰਮਾਨ ਜੀ ਦੇ ਜਨਮ ਉਤਸਵ ਨੂੰ ਸਮਰਪਿਤ ਸਮਾਗਮ ਅੱਜ

ਅਜੀਤ ਡੈਸਕ 02-04-2026
ਔੜ/ਝਿੰਗੜਾਂ, 1 ਅਪ੍ਰੈਲ (ਕੁਲਦੀਪ ਸਿੰਘ ਝਿੰਗੜ)-ਸ਼ਨੀ ਦੇਵ ਮੰਦਿਰ ਝਿੰਗੜਾਂ ਵਿਖੇ ਮੁੱਖ ਸੇਵਾਦਾਰ ਪੰਡਿਤ ਵੀ. ਕੇ ਜੌਹਲ ਬੰਗਿਆਂ ਵਾਲਿਆਂ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਨੂੰਮਾਨ ਦੇ ਜਨਮ ਉਤਸਵ ਨੂੰ ਸਮਰਪਿਤ ਸਮਾਗਮ 2 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਡਿਤ ਵੀ.ਕੇ ਜੌਹਲ ਬੰਗਿਆਂ ਵਾਲੇ ਨੇ ਦੱਸਿਆ ਕਿ ਸਵੇਰੇ 8 ਤੋਂ ਸਾਢੇ ਦੱਸ ਵਜੇ ਤੱਕ ਸੁੰਦਰ ਕਾਂਡ ਪਾਠ ਹਨੂੰਮਾਨ ਚਾਲੀਸਾ ਤੇ ਹਵਨ ਪੂਜਾ ਕਰਨ ਉਪਰੰਤ ਆਰਤੀ ਹੋਵੇਗੀ | ਇਸ ਮੌਕੇ ਸੰਗਤਾਂ ਨੂੰ ਅਤੁੱਟ ਲੰਗਰ ਵਰਤਾਇਆ ਜਾਵੇਗਾ | ਇਸ ਮੌਕੇ ਪੰਡਿਤ ਕਾਂਸੀ ਰਾਮ, ਪੰਡਿਤ ਛੱਜੂ ਰਾਮ, ਪੰਡਿਤ ਸੀਤਾ ਰਾਮ, ਰਾਜਨ ਸ਼ਰਮਾ, ਪੰਡਿਤ ਮੋਹਨ ਲਾਲ ਬੰਗਾ, ਪੰਡਿਤ ਰੁਦਰਾ ਬੰਗਿਆਂ ਵਾਲੇ ਆਦਿ
ਪਿਛਲੀ ਖ਼ਬਰ ਸਬਸਿਡੀ 'ਤੇ ਖੇਤੀ ਮਸ਼ੀਨਰੀ ਲੈਣ ਲਈ ਆਨਲਾਈਨ ਅਪਲਾਈ ਕਰੋ- ਡਾ. ਬੇਗੋਵਾਲ ਅਗਲੀ ਖ਼ਬਰ ਸੁੱਜੋਂ ਵਿਖੇ ਵਿਸਾਖੀ ਸਮਾਗਮ 14 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।