22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਸ੍ਰੀ ਓਮ ਦਰਬਾਰ 'ਚ ਮੁਫ਼ਤ ਮੈਡੀਕਲ ਕੈਂਪ 1 ਨੂੰ

ਅਜੀਤ ਡੈਸਕ 30-01-2026
ਬੁੱਲ੍ਹੋਵਾਲ, 29 ਜਨਵਰੀ (ਲੁਗਾਣਾ)-ਸ੍ਰੀ ਓਮ ਦਰਬਾਰ ਨੰਦਾਚੌਰ ਵਿਖੇ ਸੰਤ ਰਵਿੰਦਰ ਕੁਮਾਰ ਬਾਪੂ ਦੇ ਨਿਰਦੇਸ਼ਾਂ ਤਹਿਤ 'ਚ 1 ਫਰਵਰੀ ਦਿਨ ਐਤਵਾਰ ਨੂੰ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ | ਸੰਤ ਸ਼ਰਧਾ ਰਾਮ ਚੈਰੀਟੇਬਲ ਹਸਪਤਾਲ ਨੰਦਾਚੌਰ ਦੀ ਅਗਵਾਈ 'ਚ ਨੱਕ, ਕੰਨ ਤੇ ਗਲੇ ਦੇ ਮਾਹਿਰ ਡਾਕਟਰਾਂ ਦੀ ਟੀਮ ਡਾ. ਕੀਰਤੀ ਨਾਗਪਾਲ, ਡਾ. ਲਵਪ੍ਰੀਤ ਸ਼ਰਮਾ ਆਏ ਮਰੀਜ਼ਾਂ ਦੀ ਮੈਡੀਕਲ ਜਾਂਚ ਕਰਨਗੇ, ਉਪਰੰਤ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ |
ਪਿਛਲੀ ਖ਼ਬਰ ਕਿਸਾਨਾਂ-ਮਜ਼ਦੂਰਾਂ ਵਲੋਂ ਕਟਾਰੀਆਂ ਦਾਣਾ ਮੰਡੀ ਦਾ ਫਰਸ਼ ਉੱਚਾ ਕਰ ਕੇ ਬਣਾਉਣ ਦੀ ਮੰਗ ਅਗਲੀ ਖ਼ਬਰ ਡੇਰਾ ਸੱਚਖੰਡ ਬੱਲਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਮਦ ਨੂੰ ਲੈ ਕੇ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਜਾਰੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।