30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਮਜੀਠੀਆ ਵਲੋਂ ਮੁੱਲਾਂਪੁਰੀ ਨਾਲ ਦੁੱਖ ਸਾਂਝਾ

ਮੁੱਲਾਂਪੁਰ-ਦਾਖਾ, 29 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਲੁਧਿਆਣਾ ਜ਼ਿਲ੍ਹੇ ’ਚ ਨਾਮਵਰ ਪੱਤਰਕਾਰ ਗੁਰਦੇਵ ਮੁੱਲਾਂਪੁਰੀ ਦੀ ਧਰਮਪਤਨੀ ਕਮਲੇਸ਼ ਕੌਰ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ। ਗੁਰਦੇਵ ਦੇ ਕਾਫ਼ੀ ਕਰੀਬੀ ਸਾਬਕਾ ਮੰਤਰੀ/ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਪੁਰਾਣੀ ਮੰਡੀ ਮੁੱਲਾਂਪੁਰ ਵਿਖੇ ਗੁਰਦੇਵ ਨਿਵਾਸ ਪਹੁੰਚ ਕੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ।

ਅਜੀਤ ਡੈਸਕ 30-09-2026
ਮੁੱਲਾਂਪੁਰ-ਦਾਖਾ, 29 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਲੁਧਿਆਣਾ ਜ਼ਿਲ੍ਹੇ ’ਚ ਨਾਮਵਰ ਪੱਤਰਕਾਰ ਗੁਰਦੇਵ ਮੁੱਲਾਂਪੁਰੀ ਦੀ ਧਰਮਪਤਨੀ ਕਮਲੇਸ਼ ਕੌਰ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ। ਗੁਰਦੇਵ ਦੇ ਕਾਫ਼ੀ ਕਰੀਬੀ ਸਾਬਕਾ ਮੰਤਰੀ/ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਪੁਰਾਣੀ ਮੰਡੀ ਮੁੱਲਾਂਪੁਰ ਵਿਖੇ ਗੁਰਦੇਵ ਨਿਵਾਸ ਪਹੁੰਚ ਕੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ। ਪਰਿਵਾਰ ਦਾ ਦੁੱਖ ਵੰਡਾਉਂਦਿਆਂ ਬਿਕਰਮ ਸਿੰਘ ਮਜੀਠੀਆ ਕਿਹਾ ਕਿ ਭਾਵੇਂ ਮੌਤ ਇਕ ਅਟੱਲ ਸੱਚਾਈ ਹੈ, ਪ ਰ ਥੋੜੀ ਉਮਰ ’ਚ ਘਰ ਦੀ ਪ੍ਰਮੁੱਖ ਸੁਆਣੀ ਦਾ ਦਿਹਾਂਤ ਪਰਿਵਾਰ ਨੂੰ ਚਿਰਾਂ ਤੱਕ ਦੁੱਖਾਂ ਦੇ ਚੇਤਿਆਂ ’ਚ ਰਹਿੰਦਾ ਹੈ। ਮਜੀਠੀਆ ਵਲੋਂ ਗੁਰਦੇਵ ਮੁੱਲਾਂਪੁਰੀ, ਉਸ ਦੇ ਸਪੁੱਤਰ ਸ਼ਰਨਜੀਤ ਸਿੰਘ, ਨੂੰਹਾਂ ਬੀਰਇੰਦਰ ਕੌਰ, ਸਰਬਜੀਤ ਕੌਰ ਨਾਲ ਹਮਦਰਦੀ ਦਾ ਇਜ਼ਹਾਰ ਕਰਦਿਆਂ ਹੌਸਲਾ ਦਿੱਤਾ।
ਪਿਛਲੀ ਖ਼ਬਰ ਬਿਕਰਮ ਸਿੰਘ ਮਜੀਠੀਆ ਦਾ ਈਸੇਵਾਲ ਵਿਖੇ ਸੇਖੋਂ ਨਿਵਾਸ ’ਤੇ ਸਨਮਾਨ ਅਗਲੀ ਖ਼ਬਰ ਨਵੀਂ ਅਬਾਦੀ ਅਕਾਲਗੜ੍ਹ ਵਾਰਡ ਨੰਬਰ-1 ਸੀਵਰੇਜ ਦਾ ਭਖਿਆ ਮਾਮਲਾ, ਸਿੱੱਧੂਪੁਰ ਦੇ ਧਿਆਨ ’ਚ ਲਿਆਂਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।