16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਜਥੇ. ਖੱਟੜਾ ਨੇ ਗੁਰਦੁਆਰਾ ਸਾਹਿਬ ਬੀਪੁਰ ਤੇ ਉਚਾ ਭਾਦਲਾ ਦੀਆਂ ਕਮੇਟੀਆਂ ਨੂੰ 25-25 ਹਜ਼ਾਰ ਦੇ ਚੈੱਕ ਕੀਤੇ ਭੇਟ

ਅਜੀਤ ਡੈਸਕ 09-03-2026
ਖੰਨਾ, 8 ਮਾਰਚ (ਹਰਜਿੰਦਰ ਸਿੰਘ ਲਾਲ)-ਇੱਥੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦਵਿੰਦਰ ਸਿੰਘ ਖੱਟੜਾ ਅਤੇ ਉਨ੍ਹਾਂ ਦੇ ਬੇਟੇ ਨਵਤੇਜ ਸਿੰਘ ਖੱਟੜਾ ਸੀ. ਅਕਾਲੀ ਨੇਤਾ ਨੇ ਦੱਸਿਆ ਕਿ ਸ਼ੋ੍ਰਮਣੀ ਕਮੇਟੀ ਵਲੋਂ ਗੁਰਦੁਆਰਾ ਸਾਹਿਬ ਪਿੰਡ ਬੀਪੁਰ ਨੂੰ 25 ਹਜਾਰ ਅਤੇ ਪਿੰਡ ਉਚਾ ਭਾਦਲਾ ਦੇ ਗੁਰਦੁਆਰਾ ਸਾਹਿਬ ਨੂੰ ਵੀ 25 ਹਜਾਰ ਰੁਪਏ ਦਿੱਤੇ ਹਨ | ਗੁਰਦੁਆਰਾ ਸਾਹਿਬ ਉਚਾ ਭਾਦਲਾ ਦੇ ਪ੍ਰਧਾਨ ਬੂਟਾ ਸਿੰਘ ਨੇ ਦੱਸਿਆ ਕਿ ਸ਼ੋ੍ਰਮਣੀ ਕਮੇਟੀ ਦੀ ਸਹਾਇਤਾ ਧਰਮ ਪ੍ਰਚਾਰ ਦੇ ਕੰਮ ਆਵੇਗੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਕੁਲਵਿੰਦਰ ਸਿੰਘ, ਖ਼ਜ਼ਾਨਚੀ ਅਕਾਸ਼ਦੀਪ ਸਿੰਘ, ਪੂਰਨ ਸਿੰਘ, ਰਾਜਪਾਲ ਸਿੰਘ ਤੇ ਲਾਭ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੁਰਾਣੀ ਪੈਨਸ਼ਨ ਨਾ ਦੇ ਕੇ ਕੀਤਾ ਧੋਖਾ- ਮੰਡਿਆਲਾ ਅਗਲੀ ਖ਼ਬਰ ਪਿੰਡ ਮੱਲ ਮਾਜਰਾ ਵਿਖੇ ਅਨੇਕਾਂ ਨੌਜਵਾਨ ਪਰਿਵਾਰਾਂ ਸਮੇਤ ਸ਼ੋ. ਅ. ਦਲ 'ਚ ਹੋਏ ਸ਼ਾਮਿਲ ਅਕਾਲੀ ਦਲ 'ਚ ਯੂਥ ਦਾ ਆਧਾਰ ਦਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।