27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਸਾਬਕਾ ਵਿਧਾਇਕਾ ਇੰਦੂ ਬਾਲਾ ਦੇ ਗ੍ਰਹਿ ਵਿਖੇ ਕਾਂਗਰਸੀ ਵਰਕਰਾਂ ਦੀ ਮੀਟਿੰਗ

ਮੁਕੇਰੀਆਂ, 26 ਅਕਤੂਬਰ (ਰਾਮਗੜ੍ਹੀਆ)-ਸਾਬਕਾ ਵਿਧਾਇਕਾ ਇੰਦੂ ਬਾਲਾ ਦੇ ਘਰ ਕਾਂਗਰਸ ਵਰਕਰਾਂ ਦੀ ਭਰਵੀਂ ਮੀਟਿੰਗ ਹੋਈ। ਇਸ ਮੌਕੇ ਮੈਡਮ ਇੰਦੂ ਬਾਲਾ ਓ.

ਮੀਟਿੰਗ ਦੌਰਾਨ ਮੈਡਮ ਇੰਦੂ ਬਾਲਾ ਨਾਲ ਕਾਂਗਰਸੀ ਆਗੂ ਤੇ ਵਰਕਰ। ਤਸਵੀਰ : ਰਾਮਗੜ੍ਹੀਆ 27-10-2026
ਮੁਕੇਰੀਆਂ, 26 ਅਕਤੂਬਰ (ਰਾਮਗੜ੍ਹੀਆ)-ਸਾਬਕਾ ਵਿਧਾਇਕਾ ਇੰਦੂ ਬਾਲਾ ਦੇ ਘਰ ਕਾਂਗਰਸ ਵਰਕਰਾਂ ਦੀ ਭਰਵੀਂ ਮੀਟਿੰਗ ਹੋਈ। ਇਸ ਮੌਕੇ ਮੈਡਮ ਇੰਦੂ ਬਾਲਾ ਓ. ਬੀ. ਸੀ. ਤੇ ਸਟੇਟ ਵਰਕਿੰਗ ਚੇਅਰਮੈਨ ਪੰਜਾਬ (ਪੀ. ਸੀ. ਸੀ.) ਲਗਾਏ ਗਏ। ਉਨ੍ਹਾਂ ਸਾਰੇ ਵਰਕਰਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਤੇ ਹਾਈਕਮਾਨ ਦਾ ਧੰਨਵਾਦ ਕੀਤਾ। ਮੈਡਮ ਇੰਦੂ ਬਾਲਾ ਨੇ ਕਿਹਾ ਉਨ੍ਹਾਂ ਦੀ ਹਾਈਕਮਾਨ ਨੇ ਜੋ ਜ਼ਿੰਮੇਵਾਰੀ ਲਗਾਈ ਹੈ, ਉਸ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਰਵਿੰਦਰ ਸਿੰਘ, ਕਿਸ਼ੋਰੀ ਲਾਲ, ਜੈਦੀਪ, ਤਾਰਾ ਸਿੰਘ ਸੰਮਤੀ ਮੈਂਬਰ, ਸਭਿਆ ਸਾਂਚੀ, ਜੋਗਿੰਦਰ ਸਿੰਘ ਸਰਪੰਚ, ਐਰੀ ਠਾਕੁਰ, ਬਲਵਿੰਦਰ ਸਿੰਘ, ਜੋਤੀ ਜੈਨ, ਅਜੈ ਅਗਰਵਾਲ, ਦਵਿੰਦਰ ਸਿੰਘ, ਬਾਲੀ ਰਾਮ ਸੰਮਤੀ ਮੈਂਬਰ ਸਾਬਕਾ, ਕਰਤਾਰ ਸਿੰਘ, ਸਤਪਾਲ ਸਿੰਘ, ਰਾਕੇਸ਼ ਕੁਮਾਰ, ਕੁਲਦੀਪ ਸਿੰਘ, ਜਗਦੇਵ ਸਿੰਘ, ਬਿੰਦੂ, ਸਤਪਾਲ ਸਿੰਘ, ਅਵਤਾਰ ਸਿੰਘ, ਕੈਪ. ਮੋਹਨ ਸਿੰਘ, ਸੁਨੀਲ ਮਹੰਤ, ਬਲਵਿੰਦਰ ਬਿੰਦਰ, ਨੇਹਾ ਸ਼ਰਮਾ, ਵਿਪੁਲ ਸ਼ਰਮਾ, ਸਚਿਨ ਸ਼ਰਮਾ, ਰਾਜਵਿੰਦਰ ਸਿੰਘ ਸਾਬਕਾ ਪ੍ਰਧਾਨ, ਐਡ. ਮਨਜੀਤ ਸਿੰਘ, ਡਾ. ਜਗਦੀਸ਼ ਸਿੰਘ ਤੇ ਹੋਰ ਕਾਂਗਰਸੀ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਚੰਦੇਲੀ ਦੇ ਛਿੰਝ ਮੇਲੇ ਦੀ ਪਟਕੇ ਦੀ ਕੁਸ਼ਤੀ ਪਹਿਲਵਾਲ ਸਾਗਰ ਗੁਰਦਾਸਪੁਰ ਨੇ ਜਿੱਤੀ ਅਗਲੀ ਖ਼ਬਰ ਢੰਡਾਰੀ ਖ਼ੁਰਦ ਲੁਧਿਆਣਾ ਤੋਂ ਨਗਰ ਕੀਰਤਨ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਪੁੱਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।