ਮਹਿੰਦਰ ਸਿੰਘ ਦੀ ਚੌਬਰਸੀ ਮੌਕੇ ਪਾਠ ਦੇ ਭੋਗ ਪਾਏ
ਤਲਵਾੜਾ, 26 ਅਕਤੂਬਰ (ਮਨੀਸ਼ਾ ਮਹਿਤਾ)-ਸੇਵਾ ਮੁਕਤ ਪ੍ਰਿੰਸੀਪਲ ਮਹਿੰਦਰ ਸਿੰਘ ਨਿਵਾਸੀ ਦਾਤਾਰਪੁਰ ਦੀ ਚੋਬਰਸੀ ਨਮਿਤ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਭਾਈ ਅਵਤਾਰ ਸਿੰਘ ਅਨੰਦਪੁਰ ਸਾਹਿਬ ਵਾਲਿਆਂ ਦੇ ਜਥੇ ਵਲੋਂ ਸ਼ਬਦ ਕੀਰਤਨ ਦਾ ਉਚਾਰਨ ਕੀਤਾ।
ਅਜੀਤ ਡੈਸਕ
27-10-2026