19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਇੰਜ. ਰਿਚੀ ਨੂੰ ਸਦਮਾ, ਸਹੁਰੇ ਦਾ ਦਿਹਾਂਤ

ਤਲਵਾੜਾ, 18 ਅਕਤੂਬਰ (ਮਹਿਤਾ)-ਬੀ. ਬੀ.

ਸਵ. ਆਰ. ਕੇ. ਬਾਲੀ ਦੀ ਫਾਈਲ ਫ਼ੋਟੋ 19-10-2026
ਤਲਵਾੜਾ, 18 ਅਕਤੂਬਰ (ਮਹਿਤਾ)-ਬੀ. ਬੀ. ਐਮ. ਬੀ. ਤਲਵਾੜਾ ਤੋਂ ਸੇਵਾ ਮੁਕਤ ਐਕਸੀਅਨ ਇੰਜ. ਰਿਚੀ ਮਹਿਤਾ ਨਿਵਾਸੀ ਰੱਕੜੀ (ਦਾਤਾਰਪੁਰ) ਨੂੰ ਉਦੋਂ ਗਹਿਰਾ ਸਦਮਾ ਲਗਾ, ਜਦੋਂ ਉਨ੍ਹਾਂ ਦੇ ਪੂਜਨੀਕ ਸਹੁਰਾ ਪਿਤਾ ਆਰ. ਕੇ. ਬਾਲੀ (92) ਦਾ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਉਦੇਪੁਰ, ਚੰਬਾ (ਹਿ. ਪ੍ਰ.) ਵਿਖੇ ਕਰ ਦਿੱਤਾ ਗਿਆ। ਰਿਚੀ ਮਹਿਤਾ ਨਾਲ ਇੰਜ. ਦਰਸ਼ਨ ਮਹਿਤਾ, ਇੰਜ. ਅਨੂਜ ਮਹਿਤਾ, ਇੰਜ. ਸੁਮੇਸ਼ ਮਹਿਤਾ, ਕਮਲੇਸ਼ ਦੱਤ ਮਹਿਤਾ, ਵਿਸ਼ਾਲ ਮਹਿਤਾ, ਵਿਕਾਸ ਮਹਿਤਾ ਐਮ. ਡੀ. ਮਹਿਤਾ ਟਰੇਡਰਜ਼ ਦਾਤਾਰਪੁਰ, ਦੀਪਕ ਮਹਿਤਾ, ਵਿਨੋਦ ਮਹਿਤਾ, ਸਤਪਾਲ ਗੁੱਡੂ ਮਹਿਤਾ, ਰਾਘਵ ਮਹਿਤਾ, ਸਤੀਸ਼ ਮਹਿਤਾ, ਇੰਜ. ਬੋਨੀ ਮਹਿਤਾ ਆਦਿ ਤੋਂ ਇਲਾਵਾ ਸਮੂਹ ਮਹਿਤਾ ਪਰਿਵਾਰ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
ਪਿਛਲੀ ਖ਼ਬਰ ‘ ਬੈਟਲ ਆਫ਼ ਦ ਬੈਂਡਜ਼ 2026’ ਵਿਚ ਸੀ. ਆਈ. ਐਸ. ਦਸੂਹਾ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਅੰਬੇਡਕਰ ਸੁਸਾਇਟੀ ਗੜ੍ਹਦੀਵਾਲਾ ਦੇ ਵਫ਼ਦ ਨੇ ਡੀ. ਸੀ. ਨੂੰ ਸੌਂਪਿਆ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।