ਜਥੇਦਾਰ ਅਮਰਜੀਤ ਸਿੰਘ ਚੌਹਾਨ ਦਾ ਹਾਲ ਚਾਲ ਪੁੱਛਦੇ ਹੋਏ ਪ੍ਰਧਾਨ ਸ਼੍ਰੋਮਣੀ ਕਮੇਟੀ ਐਡ. ਹਰਜਿੰਦਰ ਸਿੰਘ ਧਾਮੀ। ਜਥੇ. ਚੌਹਾਨ ਦਾ ਹਾਲ ਪੁੱਛਣ ਹਸਪਤਾਲ ਪਹੁੰਚੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ
ਹੁਸ਼ਿਆਰਪੁਰ, 9 ਅਗਸਤ (ਨਰਿੰਦਰ ਸਿੰਘ ਬੱਡਲਾ)-ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ) ਜਥੇਦਾਰ ਅਮਰਜੀਤ ਸਿੰਘ ਚੌਹਾਨ ਜੋ ਕਿ ਪਿਛਲੇ ਕਰੀਬ 3 ਮਹੀਨਿਆਂ ਤੋਂ ਬਰੇਨ ਸਟ੍ਰੋਕ ਦੇ ਕਾਰਨ ਬੇਹੋਸ਼ੀ ਦੀ ਹਾਲਤ ’ਚ ਪਹਿਲਾਂ ਜਲੰਧਰ ਦੇ ਗਰੇਵੀਟਾਸ ਹਸਪਤਾਲ ਦੇ ਆਈ. ਸੀ.
ਅਜੀਤ ਡੈਸਕ
10-08-2026