20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਪੀ. ਐੱਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ ਦੇ ਅਹੁਦੇਦਾਰਾਂ ਦੀ ਚੋਣ ਹੋਈ

ਅਜੀਤ ਡੈਸਕ 21-04-2026
ਹੁਸ਼ਿਆਰਪੁਰ, 20 ਅਪ੍ਰੈਲ (ਬਲਜਿੰਦਰਪਾਲ ਸਿੰਘ)-ਪੀ. ਐੱਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ ਸਰਕਲ ਹੁਸ਼ਿਆਰਪੁਰ ਦੀ ਚੋਣ ਅਮਰੀਕ ਲਾਲ, ਕ੍ਰਿਸ਼ਨ ਗੋਪਾਲ ਤੇ ਕਸ਼ਮੀਰ ਸਿੰਘ ਦੇ ਪ੍ਰਧਾਨਗੀ ਮੰਡਲ ਅਧੀਨ ਸਰਬਸੰਮਤੀ ਨਾਲ ਚੋਣ ਹੋਈ | ਜਿਸ ਵਿਚ ਸੁਖਵਿੰਦਰ ਸਿੰਘ ਲਾਈਨਮੈਨ ਭੋਗਪੁਰ ਮੰਡਲ ਨੂੰ ਪ੍ਰਧਾਨ, ਕ੍ਰਿਸ਼ਨ ਗੋਪਾਲ ਰਿਟਾ. ਸੀ. ਏ. ਸੀਨੀਅਰ ਮੀਤ ਪ੍ਰਧਾਨ, ਸੁਰਿੰਦਰ ਕੁਮਾਰ ਭੋਗਪੁਰ ਮੰਡਲ ਮੀਤ ਪ੍ਰਧਾਨ, ਸ਼ੀਤਲ ਰਾਮ ਸਬ ਅਰਬਨ ਮੰਡਲ ਹੁਸ਼ਿਆਰਪੁਰ ਮੀਤ ਪ੍ਰਧਾਨ, ਹਰਜੀਤ ਸਿੰਘ ਯੂ.ਡੀ.ਸੀ ਸਰਕਲ ਹੁਸ਼ਿਆਰਪੁਰ ਸਰਕਲ ਸਕੱਤਰ, ਅਵਤਾਰ ਸਿੰਘ ਜੇ.ਈ. ਸ਼ਹਿਰੀ ਮੰਡਲ ਸਹਾਇਕ ਸਕੱਤਰ, ਪ੍ਰੀਤਮ ਸ਼ਰਮਾ ਰਿਟਾ. ਜੇ.ਈ ਖ਼ਜ਼ਾਨਚੀ, ਨੀਰਜ ਕੁਮਾਰ ਜੇ.ਈ. ਭੋਗਪੁਰ ਮੰਡਲ ਮੁੱਖ ਜਥੇਬੰਦਕ ਸਕੱਤਰ ਤੇ ਅਵਤਾਰ ਸਿੰਘ ਏ.ਏ.ਈ. ਰਿਟਾ. ਭੋਗਪੁਰ ਮੰਡਲ ਨੂੰ ਕਾਨੂੰਨੀ ਸਲਾਹਕਾਰ ਬਣਾਇਆ ਗਿਆ | ਇਸ ਮੌਕੇ ਨਵਨਿਯੁਕਤ ਅਹੁਦੇਦਾਰਾਂ ਨੇ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਮੁਲਾਜ਼ਮਾਂ ਦੇ ਹੱਕਾਂ ਦੀ ਰਾਖੀ ਲਈ ਸੰਘਰਸ਼ ਕਰਨਗੇ |
ਪਿਛਲੀ ਖ਼ਬਰ ਸਿਲਵਰ ਓਕ ਇੰਟਰਨੈਸ਼ਨਲ ਸਕੂਲ ਦਾ ਦਸਵੀਂ ਜਮਾਤ ਦਾ ਨਤੀਜ਼ਾ ਸੌ ਫ਼ੀਸਦੀ ਰਿਹਾ ਅਗਲੀ ਖ਼ਬਰ ਗ੍ਰਾਮ ਸਭਾ ਦੇਹਰਾ ਦਾ ਵਫ਼ਦ ਵਧੀਕ ਡਿਪਟੀ ਕਮਿਸ਼ਨਰ ਨੂੰ ਮਿਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।