10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਅਲਾਵਲਪੁਰ ਵਿਖੇ ਸ੍ਰੀ ਭਗਤਮਾਲ ਕਥਾ ਕੱਲ੍ਹ ਤੋਂ

ਅਜੀਤ ਡੈਸਕ 23-11-2025
ਆਦਮਪੁਰ, 22 ਨਵੰਬਰ (ਰਮਨ ਦਵੇਸਰ)-ਆਦਮਪੁਰ ਦੇ ਨੇੜੇ ਕਸਬਾ ਅਲਾਵਲਪੁਰ ਵਿਖੇ ਸ੍ਰੀ ਭਗਤਮਾਲ ਕਥਾ 24 ਤੋਂ 30 ਨਵੰਬਰ ਤੱਕ ਸ਼ਾਮ 5 ਵਜੇ ਤੋ ਰਾਤ 9 ਵਜੇ ਤੱਕ ਕਰਵਈ ਜਾ ਰਹੀ ਹੈ | ਇਸ ਮੌਕੇ ਕਥਾ ਵਾਚਕ ਅਤੁਲ ਕਿ੍ਸ਼ਨ ਸ਼ਾਸਤਰੀ ਸ਼੍ਰੀ ਭਗਤਮਾਲ ਕਥਾ ਕਰਨਗੇ | ਇਸ ਸੰਬੰਧੀ ਅੱਜ 23 ਨਵੰਬਰ ਨੂੰ ਕਲਸ਼ ਯਾਤਰਾ ਸਵੇਰੇ 9 ਵਜੇ ਕੱਢੀ ਜਾਏਗੀ |
ਪਿਛਲੀ ਖ਼ਬਰ ਘੱਟ ਝਾੜ ਕਾਰਨ ਮੰਡੀਆਂ 'ਚ ਝੋਨੇ ਦੀ ਆਮਦ ਘਟੀ, ਵਿਕਾਸ ਕਾਰਜ ਹੋਣਗੇ ਪ੍ਰਭਾਵਿਤ ਅਗਲੀ ਖ਼ਬਰ ਸ਼ਤਾਬਦੀ ਸਮਾਗਮਾਂ ਸੰਬੰਧੀ ਗੁਰਾਇਆ-ਫਿਲੌਰ ਦੇ ਗੈਰ-ਸਹਾਇਤਾ ਸਕੂਲ 23 ਤੋਂ 25 ਤੱਕ ਬੰਦ ਰਹਣਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।