29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਦੂਜੇ ਦੇਸ਼ਾਂ ਨਾਲ ਭਾਰਤ ਦਾ ਵਧੇਗਾ ਵਪਾਰ- ਕਾਕੜੀਆ

ਅਜੀਤ ਡੈਸਕ 31-08-2025
ਜਲੰਧਰ, 30 ਅਗਸਤ (ਸ਼ਿਵ)- ਭਾਜਪਾ ਵਪਾਰ ਸੈੱਲ ਦੇ ਕਨਵੀਨਰ ਤੇ ਕਨਫੈਡਰੇਸ਼ਨ ਆਫ਼ ਆਲ ਇੰਡੀਆ ਟਰੇਡਰਜ਼ (ਕੈਟ) ਦੇ ਜ਼ਿਲ੍ਹਾ ਮੁਖੀ ਭਰਤ ਕੁਮਾਰ ਕਾਕੜੀਆ ਨੇ ਕਿਹਾ ਹੈ ਕਿ ਅਮਰੀਕਾ ਦੁਆਰਾ ਲਗਾਈਆਂ ਗਈਆਂ ਟੈਰਿਫ਼ ਰੁਕਾਵਟਾਂ ਭਾਰਤੀ ਵਪਾਰ ਲਈ ਕੋਈ ਝਟਕਾ ਨਹੀਂ ਹਨ ਸਗੋਂ ਵਿਸ਼ਵ ਬਾਜ਼ਾਰਾਂ ਵਿਚ ਭਾਰਤ ਦੀ ਮÏਜੂਦਗੀ ਨੂੰ ਹੋਰ ਮਜ਼ਬੂਤ ਕਰਨ ਤੇ ਨਵੇਂ ਮੌਕਿਆਂ ਦੀ ਪੜਚੋਲ ਕਰਨ ਦਾ ਇੱਕ ਸੁਨਹਿਰੀ ਮੌਕਾ ਹਨ | ਭਾਰਤ ਦਾ ਵਪਾਰ ਅਤੇ ਉਦਯੋਗ, ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੁਆਰਾ ਚੁੱਕੇ ਗਏ ਹਰ ਕਦਮ ਦੇ ਸਮਰਥਨ ਵਿਚ ਮਜ਼ਬੂਤੀ ਨਾਲ ਖੜ੍ਹਾ ਹੈ¢ ਉਨਾਂ ਕਿਹਾ ਕਿ ਅਮਰੀਕਾ ਵਪਾਰ ਕਰਨ ਲਈ ਇਕੱਲਾ ਸਥਾਨ ਨਹੀਂ ਹੈ¢ ਵਿਸ਼ਵ ਵਪਾਰ ਦਿ੍ਸ਼ ਬਹੁਤ ਵਿਸ਼ਾਲ ਹੈ ਅਤੇ ਭਾਰਤ ਲਈ ਯੂ.ਕੇ., ਯੂਰਪੀਅਨ ਬਾਜ਼ਾਰ, ਦੱਖਣੀ ਅਫ਼ਰੀਕਾ, ਆਸੀਆਨ ਦੇਸ਼ਾਂ, ਲਾਤੀਨੀ ਅਮਰੀਕਾ, ਯੂ.ਏ.ਈ. ਆਦਿ ਵਿਚ ਬੇਅੰਤ ਮੌਕੇ ਹਨ |
ਪਿਛਲੀ ਖ਼ਬਰ ਟਿ੍ਨਿਟੀ ਗਰੁੱਪ ਆਫ ਇੰਸਟੀਚਿਊਟਸ ਵਿਖੇ ਕਾਲਜ ਕੈਬਨਿਟ ਦੇ ਚੁਣੇ ਮੈਂਬਰਾਂ ਨੂੰ ਬੈਜ ਦੇ ਕੇ ਕੀਤਾ ਸਨਮਾਨਿਤ ਅਗਲੀ ਖ਼ਬਰ ਦਿਨੇਸ਼ ਢਲ ਵਲੋਂ ਗਦਈਪੁਰ 'ਚ ਸੜਕ ਦੇ ਕੰਮ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।