29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਸਾਲਾਨਾ ਜਾਗਰਣ ਸੰਬੰਧੀ ਵਿਸ਼ੇਸ਼ ਮੀਟਿੰਗ

ਅਜੀਤ ਡੈਸਕ 31-08-2025
ਜਲੰਧਰ, 30 ਅਗਸਤ (ਸ਼ੈਲੀ) - ਸੇਵਾ ਸਮਿਤੀ ਮੁਹੱਲਾ ਗੋਬਿੰਦਗੜ੍ਹ ਦੀ 54ਵੇਂ ਸਾਲਾਨਾ ਜਾਗਰਣ ਸਬੰਧੀ ਮੀਟਿੰਗ ਪ੍ਰਧਾਨ ਦਲਜੀਤ ਸਿੰਘ ਬਿੱਲਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਜਾਗਰਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ | ਪ੍ਰਬੰਧਕਾਂ ਨੇ ਦੱਸਿਆ ਕਿ ਜਾਗਰਣ ਦੌਰਾਨ ਦਵਿੰਦਰ ਕਪੂਰ, ਲਲਿਤ ਚੰਚਲ ਤੇ ਪਾਰਟੀ, ਮਾਤਾ ਦੇ ਗੁਣ ਗਾਉਣਗੇ | ਉਨ੍ਹਾਂ ਦੱਸਿਆ ਕਿ ਝੰਡੇ ਦੀ ਰਸਮ 6 ਸਤੰਬਰ ਨੂੰ ਹੋਵੇਗੀ ਤੇ ਜਾਗਰਣ 13 ਸਤੰਬਰ ਨੂੰ ਰਾਤ 8 ਵਜੇ ਰਾਧੇਸ਼ਿਆਮ ਮੰਦਰ ਚੌਕ ਵਿਖੇ ਹੋਵੇਗਾ | ਇਸ ਮੌਕੇ ਪ੍ਰਧਾਨ ਦਲਜੀਤ ਸਿੰਘ ਬਿੱਲਾ, ਸੁਦੇਸ਼ ਧਵਨ, ਅਸ਼ਵਨੀ ਢੰਡ, ਰਜਨੀਸ਼ ਸੈਣੀ, ਹਰਵਿੰਦਰ ਸਿੰਘ ਬੇਦੀ, ਲੇਖਰਾਜ ਨਈਅਰ, ਅਤੁਲ ਸ਼ਰਮਾ, ਸਾਹਿਲ ਕੁਮਾਰ, ਟੀਨੂੰ, ਪੰਕਜ ਸ਼ਰਮਾ, ਦਵਿੰਦਰ ਸਿੰਘ ਗਰਚਾ, ਧਰਮਿੰਦਰ ਸਿੰਘ, ਮਹਿੰਦਰਪਾਲ ਸਿੰਘ, ਸਤਨਾਮ ਸਿੰਘ, ਦਿਨੇਸ਼, ਅਮਰਜੀਤ ਸਿੰਘ, ਲੱਕੀ, ਰਾਕੇਸ਼ ਕੁਮਾਰ ਬਾਬਾ, ਸੰਜੇ ਕੁਮਾਰ, ਰਾਕੇਸ਼ ਆਦਿ ਹਾਜ਼ਰ ਸਨ | ਅਸ਼ਵਨੀ ਸ਼ਰਮਾ ਤੇ ਸਮੂਹ ਕਮੇਟੀ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਮੇਹਰ ਚੰਦ ਪੋਲੀਟੈਕਨਿਕ ਨੂੰ ਮਿਲੇਗਾ ਨੈਸ਼ਨਲ ਐਵਾਰਡ ਅਗਲੀ ਖ਼ਬਰ ਸ੍ਰੀ ਸਿੱਧ ਬਾਬਾ ਸੋਢਲ ਮੇਲੇ ਸੰਬੰਧੀ ਪੁਲਿਸ ਕਮਿਸ਼ਨਰ ਤੇ ਡੀ.ਸੀ.ਪੀ. ਨੂੰ ਸੱਦਾ ਪੱਤਰ ਦਿੱਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।