01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਕੈਟਰੀਨਾ ਕੈਫ-ਵਿੱਕੀ ਕÏਸ਼ਲ ਜਲਦ ਬਣਨਗੇ ਮਾਤਾ-ਪਿਤਾ

ਅਜੀਤ ਡੈਸਕ 24-09-2025

ਨਵੀਂ ਦਿੱਲੀ, 23 ਸਤੰਬਰ (ਪੀ. ਟੀ. ਆਈ.)-ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਤੇ ਵਿੱਕੀ ਕÏਸ਼ਲ ਨੇ ਅੱਜ ਆਪਣੇ ਸ਼ੋਸ਼ਲ ਮੀਡੀਆ 'ਤੇ ਐਲਾਨ ਕੀਤਾ ਕਿ ਉਹ ਜਲਦ ਹੀ ਮਾਤਾ-ਪਿਤਾ ਬਣਨ ਜਾ ਰਹੇ ਹਨ | ਜੋੜੇ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਬੇਹਦ ਖੁਬਸੂਰਤ ਤਸਵੀਰ ਸਾਂਝੀ ਕਰਦੇ ਹੋਏ ਇਸਦਾ ਐਲਾਨ ਕੀਤਾ | ਜ਼ਿਕਰਯੋਗ ਹੈ ਕਿ ਕੈਟਰੀਨਾ ਤੇ ਵਿੱਕੀ ਨੇ 9 ਦਸੰਬਰ, 2021 ਨੂੰ ਰਾਜਸਥਾਨ 'ਚ ਇੱਕ ਨਿੱਜੀ ਸਮਾਰੋਹ 'ਚ ਵਿਆਹ ਕਰਵਾਇਆ ਸੀ |

ਪਿਛਲੀ ਖ਼ਬਰ ਐਡੀਲੇਡ 'ਚ 5ਵੀਂ ਵਿਸ਼ਾਲ ਮਾਤਾ ਦੀ ਚੌਕੀ 4 ਅਕਤੂਬਰ ਨੂੰ <br/> ਅਗਲੀ ਖ਼ਬਰ ਰਾਮ ਗੋਪਾਲ ਵਰਮਾ 2018 ਦੇ ਚੈੱਕ ਬਾਊਾਸ ਮਾਮਲੇ 'ਚ ਬਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।