01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਰਾਮ ਗੋਪਾਲ ਵਰਮਾ 2018 ਦੇ ਚੈੱਕ ਬਾਊਾਸ ਮਾਮਲੇ 'ਚ ਬਰੀ

ਅਜੀਤ ਡੈਸਕ 24-09-2025

ਮੁੰਬਈ, 23 ਸਤੰਬਰ (ਪੀ.ਟੀ.ਆਈ.)-ਮੁੰਬਈ ਦੀ ਇਕ ਅਦਾਲਤ ਨੇ ਫਿਲਮ ਨਿਰਮਾਤਾ ਰਾਮ ਗੋਪਾਲ ਵਰਮਾ ਨੂੰ 2018 ਦੇ ਚੈੱਕ ਬਾਊਾਸ ਮਾਮਲੇ 'ਚ ਬਰੀ ਕਰ ਦਿੱਤਾ ਹੈ, ਜਦੋਂ ਕਿ ਮਾਮਲਾ ਉਨ੍ਹਾਂ ਤੇ ਸ਼ਿਕਾਇਤਕਰਤਾ ਕੰਪਨੀ ਵਿਚਕਾਰ ਲੋਕ ਅਦਾਲਤ ਰਾਹੀਂ ਸੁਲਝ ਗਿਆ ਸੀ | ਕੰਪਨੀ ਨੇ 2018 'ਚ ਵਰਮਾ ਦੀ ਫਰਮ ਵਿਰੁੱਧ ਚੈਕ ਬਾਊਾਸ ਦੀ ਸ਼ਿਕਾਇਤ ਦਾਇਰ ਕੀਤੀ ਸੀ | ਅਦਾਲਤ ਦੇ ਹੁਕਮ ਅਨੁਸਾਰ 'ਸਮਝÏਤਾ ਮੀਮੋ' ਦੇ ਮੱਦੇਨਜ਼ਰ ਵਰਮਾ ਨੂੰ ਇਸ ਮਹੀਨੇ ਦੇ ਸ਼ੁਰੂ 'ਚ ਬਰੀ ਕਰ ਦਿੱਤਾ ਗਿਆ ਸੀ |

ਪਿਛਲੀ ਖ਼ਬਰ ਕੈਟਰੀਨਾ ਕੈਫ-ਵਿੱਕੀ ਕÏਸ਼ਲ ਜਲਦ ਬਣਨਗੇ ਮਾਤਾ-ਪਿਤਾ ਅਗਲੀ ਖ਼ਬਰ ਕੈਲੀਫੋਰਨੀਆ ਪੁੱਜਣ 'ਤੇ ਸਤਵੀਰ ਸਿੰਘ ਪੱਲੀ ਝਿੱਕੀ ਦਾ ਨਿੱਘਾ ਸਵਾਗਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।