29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2025

ਡਾ. ਰਾਕੇਸ਼ ਸਿੰਗਲਾ ਨੀਮਾ ਸੈਂਟਰਲ ਕੌਂਸਲ ਐਸੋਸੀਏਸ਼ਨ ਦੇ ਮੈਂਬਰ ਬਣੇ

ਅਜੀਤ ਡੈਸਕ 26-11-2025
ਧੂਰੀ, 25 ਨਵੰਬਰ (ਲਖਵੀਰ ਸਿੰਘ ਧਾਂਦਰਾ)-ਧੂਰੀ ਦੇ ਡਾ ਦੇਸ ਰਾਜ ਬਰਨਾਲੇ ਵਾਲੇ ਹਸਪਤਾਲ ਦੇ ਸੰਚਾਲਕ ਡਾ. ਰਾਕੇਸ਼ ਸਿੰਗਲਾ ਨੀਮਾ ਸੈਂਟਰਲ ਕੌਂਸਲ ਦੇ ਮੈਂਬਰ ਬਣੇ, ਸੰਗਰੂਰ ਨਿਮਾ ਦੇ ਵਲੋਂ ਡਾ. ਰਵਿਕਾਂਤ ਮੈਦਾਨ, ਡਾ. ਲਲਿਤ ਕਾਂਸਲ, ਡਾ. ਦਵਿੰਦਰ, ਡਾ. ਪਵਨ ਗੁਪਤਾ, ਡਾ. ਪਵਨ ਅਗਰਵਾਲ, ਡਾ. ਦਵਿੰਦਰ, ਵੇਦ ਪ੍ਰਕਾਸ਼ ਜਿੰਦਲ ਤੋਂ ਇਲਾਵਾ ਅਗਰਵਾਲ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਰਾਜ ਕੁਮਾਰ ਸਿੰਗਲਾ ਤੇ ਸਾਬਕਾ ਕਾਰਜ ਸਾਦਕ ਅਫ਼ਸਰ ਸਤੀਸ਼ ਕੁਮਾਰ ਗਰਗ, ਰੌਸ਼ਨ ਲਾਲ ਗਰਗ, ਮਹਾਰਾਜਾ ਅਗਰਸੈਨ ਕਲੱਬ ਮਹਿੰਦਰ ਪਾਲ ਮਿੰਦਾ, ਸੋਸ਼ਲ ਵੈਲਫੇਅਰ ਕਲੱਬ ਯੂਨਿਟ ਚੇਅਰਮੈਨ ਸਤੀਸ਼ ਚੰਦਰ ਅਰੋੜਾ, ਤਰੁਣ ਸੰਗਮ ਵਲੋਂ ਪ੍ਰਧਾਨ ਦਿਨੇਸ਼ ਸਿੰਗਲਾ ਸੇਵਾ ਮੁਕਤ ਡਿਪਟੀ ਡਾਇਰੈਕਟਰ ਮਨਜੀਤ ਸਿੰਘ ਬਖ਼ਸ਼ੀ ਅਤੇ ਪੱਤਰਕਾਰ ਯੂਨੀਅਨ ਧੂਰੀ ਦੇ ਪ੍ਰਧਾਨ ਲਖਵੀਰ ਸਿੰਘ ਧਾਂਦਰਾ ਵਲੋਂ ਨੈਸ਼ਨਲ ਇੰਟਾਗਰੇਟਡ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਪਰਵਿੰਦਰ ਬਜਾਜ ਤੇ ਜਨਰਲ ਸਕੱਤਰ ਅਨਿਲ ਨਾਗਰਥ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਧੂਰੀ ਸ਼ਹਿਰ ਤੇ ਇਲਾਕੇ ਵਿਚ ਡਾ ਰਾਕੇਸ਼ ਸਿੰਗਲਾ ਨੂੰ ਮੈਂਬਰ ਬਣਾਉਣ ਤੇ ਡਾਕਟਰੀ ਕੀਤੇ ਦੇ ਮਾਣ ਤੇ ਸਨਮਾਨ ਵਿਚ ਵਾਧਾ ਹੋਇਆ ਹੈ |

ਪਿਛਲੀ ਖ਼ਬਰ ਤਪਾ-ਘੁੰਨਸ ਲਿੰਕ ਰੋਡ 'ਤੇ ਸਥਿਤ ਖੇਤਾਂ 'ਚ ਚੋਰਾਂ ਨੇ ਫੈਲਾਈ ਦਹਿਸ਼ਤ, ਕਿਸਾਨ ਪ੍ਰੇਸ਼ਾਨ <br/> ਅਗਲੀ ਖ਼ਬਰ ਕਾਰ ਸਵਾਰ ਔਰਤਾਂ ਨੇ ਇਕ ਔਰਤ ਦੀਆਂ ਵਾਲੀਆਂ ਝਪਟੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।