12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਦੁੱਧ ਦਾ ਲੰਗਰ ਲਗਾਇਆ

ਅਜੀਤ ਡੈਸਕ 30-12-2025
ਮਾਛੀਵਾੜਾ ਸਾਹਿਬ, 29 ਦਸੰਬਰ (ਰਾਜਦੀਪ ਸਿੰਘ ਅਲਬੇਲਾ)-ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਰਾਹੋਂ ਰੋਡ 'ਤੇ ਗੁਲਿਆਣੀ ਫਰਟੀਲਾਈਜ਼ਰ ਵਲੋਂ ਦੁੱਧ ਅਤੇ ਬਿਸਕੁਟਾਂ ਦਾ ਲੰਗਰ ਲਗਾਇਆ ਗਿਆ | ਲੰਗਰ ਦੀ ਸੇਵਾ ਕਰਨ ਵਾਲਿਆਂ ਵਿਚ ਬਲਵਿੰਦਰ ਸਿੰਘ ਗੁਲਿਆਣੀ, ਪਰਮਿੰਦਰ ਸਿੰਘ ਗੁਲਿਆਣੀ, ਨਗਿੰਦਰ ਸਿੰਘ ਖੇੜਾ, ਜ਼ਿਲ੍ਹਾ ਪਰਿਸ਼ਦ ਮੈਂਬਰ ਹਰਜੋਤ ਸਿੰਘ ਮਾਂਗਟ, ਇਸ਼ਬੀਰ ਸਿੰਘ ਗੁਲਿਆਣੀ, ਜਸਦੀਪ ਸਿੰਘ ਮੁਨੀਤ, ਬਲਦੇਵ ਸਿੰਘ ਮਿੱਠੇਵਾਲ, ਹਰਭਜਨ ਸਿੰਘ ਮਿੱਠੇਵਾਲ, ਭੁਪਿੰਦਰ ਸਿੰਘ ਅਰੋੜਾ, ਗੁਰਪ੍ਰੀਤ ਸਿੰਘ ਸਰਾਓ, ਸੁਖਬੀਰ ਸਿੰਘ ਫ਼ਤਿਹਗੜ੍ਹ ਬੇਟ ਹਾਜ਼ਰ ਸਨ |
ਪਿਛਲੀ ਖ਼ਬਰ ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਨੇ ਸ਼ਹੀਦਾਂ ਦੀ ਯਾਦ ਵਿਚ ਲਗਾਇਆ ਚਾਹ ਪਕੌੜੇ ਦਾ ਲੰਗਰ <br/> ਅਗਲੀ ਖ਼ਬਰ ਖੰਨਾ ਦੀ ਸ਼ਾਇਰ ਸਟਾਰ ਅਕਾਦਮੀ ਦੇ ਦੀਪਕ ਤੇ ਜਸਵਿੰਦਰ ਚੰਡੀਗੜ੍ਹ ਵਿਚ 49 ਡਬਲ ਟੇਬਲ ਟੈਨਿਸ ਵਿਚ ਰਹੇ ਪਹਿਲੇ ਸਥਾਨ 'ਤੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।