26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਬੀਬੀ ਗੁਰਦਿਆਲ ਕੌਰ ਖੰਗੂੜਾ ਦਾ ਸਸਕਾਰ ਅੱਜ ਲਤਾਲਾ ਵਿਖੇ ਹੋਵੇਗਾ

ਅਜੀਤ ਡੈਸਕ 10-12-2025
ਅਹਿਮਦਗੜ੍ਹ, 9 ਦਸੰਬਰ (ਰਵਿੰਦਰ ਪੁਰੀ)-ਸਾਬਕਾ ਵਿਧਾਇਕ ਜਸਬੀਰ ਸਿੰਘ ਜੱਸੀ ਖੰਗੂੜਾ ਅਤੇ ਸੱਤਵੀਰ ਸਿੰਘ ਖੰਗੂੜਾ ਯੂ. ਕੇ. ਦੇ ਸਤਿਕਾਰਯੋਗ ਮਾਤਾ ਬੀਬੀ ਗੁਰਦਿਆਲ ਕੌਰ ਖੰਗੂੜਾ ਜੋ ਬੀਤੇ ਦਿਨ ਸਵਰਗ ਸਿਧਾਰ ਗਏ ਸਨ, ਜਿਨ੍ਹਾਂ ਦਾ ਅੰਤਿਮ ਸੰਸਕਾਰ ਅੱਜ 10 ਦਸੰਬਰ ਨੂੰ ਦੁਪਹਿਰ 1 ਵਜੇ ਸ਼ਮਸ਼ਾਨ ਘਾਟ ਲਤਾਲਾ ਵਿਖੇ ਹੋਵੇਗਾ | ਸਵ. ਗੁਰਦਿਆਲ ਕੌਰ ਖੰਗੂੜਾ ਜਗਪਾਲ ਸਿੰਘ ਖੰਗੂੜਾ ਦੇ ਧਰਮ ਪਤਨੀ ਸਨ |

ਪਿਛਲੀ ਖ਼ਬਰ ਕਾਂਗਰਸ ਤੇ 'ਆਪ' ਛੱਡ ਅਕਾਲੀ ਦਲ ਦੀ ਹਮਾਇਤ 'ਤੇ ਆਏ ਵਰਕਰਾਂ ਦਾ ਜਸਕਰਨ ਦਿਉਲ ਨੇ ਕੀਤਾ ਸਨਮਾਨ ਅਗਲੀ ਖ਼ਬਰ ਹਲਕਾ ਵਿਧਾਇਕ ਇੰਜੀ. ਗਿਆਸਪੁਰਾ ਦੇ ਸਪੁੱਤਰ ਡਾ. ਸੁਬੇਗ ਸਿੰਘ ਵੱਲੋਂ 'ਆਪ' ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।