'ਬੰਦੇ ਤੋਂ ਇਨਸਾਨ' ਕਾਵਿ ਸੰਗ੍ਰਹਿ ਉੱਪਰ ਕਰਵਾਈ ਗੋਸ਼ਟੀ <br/>
ਅਜੀਤ ਡੈਸਕ
10-12-2025
ਇਸ ਤੋਂ ਉਪਰੰਤ ਮੁੱਖ ਮੰਤਰੀ, ਵਿਧਾਇਕਾ ਅਤੇ ਹੋਰ ਮਹਿਮਾਨਾਂ ਦੇ ਨਾਲ ਨਾਲ ਇਸ ਮਹੀਨੇ ਜਨਮ ਦਿਨ ਵਾਲੇ ਅਹੁਦੇਦਾਰਾਂ ਬਲਵੀਰ ਸਿੰਘ ਸੋਹੀ ਤੇ ਜਗਦੇਵ ਸ਼ਰਮਾ ਬੁਗਰਾ ਨੂੰ ਵੀ ਸਨਮਾਨਿਤ ਕੀਤਾ ਗਿਆ ਅਤੇ ਬਲਬੀਰ ਸਿੰਘ ਦਿਲਦਾਰ ਪਟਿਆਲਾ ਦੁਆਰਾ ਗਾਇਆ ਧਾਰਮਿਕ ਗੀਤ 'ਧੰਨ ਗੁਰੂ ਬਾਜਾਂ ਵਾਲਿਆ' ਵੀ ਲੋਕ ਅਰਪਣ ਕੀਤਾ ਗਿਆ |