23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਗੀਤਕਾਰ ਪਵਨ ਕੁਮਾਰ ਕਿਲ੍ਹਾ ਨੇ ਖੋਲਿ੍ਹਆ ਫੀਡ ਸਟੋਰ <br/>

ਭਵਾਨੀਗੜ੍ਹ•ਵਿਖੇ ਫੀਡ ਸਟੋਰ ਦਾ ਉਦਘਾਟਨ ਕਰਦੇ ਹੋਏ ਮਾਹੀ ਫੀਡ ਦੇ ਮੈਨੇਜਿੰਗ ਡਾਇਰੈਕਟਰ ਰਣਜੀਤ ਕੁਮਾਰ ਸ਼ਰਮਾ ਮਲੇਰਕੋਟਲਾ ਅਤੇ ਹੋਰ | ਤਸਵੀਰ : ਰਣਧੀਰ ਸਿੰਘ ਫੱਗੂਵਾਲਾ <br/> 05-12-2025
ਭਵਾਨੀਗੜ•, 4 ਦਸੰਬਰ (ਰਣਧੀਰ ਸਿੰਘ ਫੱਗੂਵਾਲਾ)-ਸਥਾਨਕ ਸ਼ਹਿਰ ਵਿਖੇ ਫੀਡ ਸਟੋਰ ਦਾ ਉਦਘਾਟਨ ਮਾਹੀ ਫੀਡ ਦੇ ਮੈਨੇਜਿੰਗ ਡਾਇਰੈਕਟਰ ਰਣਜੀਤ ਕੁਮਾਰ ਸ਼ਰਮਾ ਮਲੇਰਕੋਟਲਾ ਨੇ ਕੀਤਾ | ਇਸ ਮੌਕੇ ਰਣਜੀਤ ਕੁਮਾਰ ਸ਼ਰਮਾ ਅਤੇ ਮਲੇਰਕੋਟਲਾ ਤੋਂ ਸੀਨੀਅਰ ਪੱਤਰਕਾਰ ਮੁਹੰਮਦ ਹਨੀਫ਼ ਥਿੰਦ ਨੇ ਗੀਤਕਾਰ ਪਵਨ ਕੁਮਾਰ ਕਿਲ•ਾ ਨੂੰ ਵਧਾਈ ਦਿੱਤੀ | ਇਸ ਉਦਘਾਟਨ 'ਤੇ ਉੱਘੇ ਗੀਤਕਾਰ ਪ੍ਰੀਤ ਸੰਘਰੇੜੀ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਉਦਘਾਟਨ ਸਮਾਗਮ ਮੌਕੇ ਗੀਤਕਾਰ ਚੌਧਰੀ ਨਾਸਰ ਹੁਸੈਨ ਕਿਲ•ਾ ਰਹਿਮਤਗੜ•, ਮਨਵੀਰ ਸਿੰਘ ਗਰੇਵਾਲ ਮਲੇਰਕੋਟਲਾ, ਖੰਗੂੜਾ ਫਿਲਿੰਗ ਸਟੇਸ਼ਨ ਦੇ ਮਾਲਕ ਗੁਰਤੇਜ ਸਿੰਘ, ਜਸਵਿੰਦਰ ਸਿੰਘ ਸਰਾਓ ਨੋਸ਼ਹਿਰਾ, ਪ੍ਰਸਿੱਧ ਗੀਤਕਾਰ ਹਸੀਬ ਦਰਦ ਮਲੇਰਕੋਟਲਾ, ਰੈਪਰ ਮਿਸਟਰ ਬਾਜ਼, ਵਿੱਕੀ ਟਾਂਕ ਮਲੇਰਕੋਟਲਾ, ਇਰਫ਼ਾਨ ਹੁਸੈਨ ਮਲੇਰਕੋਟਲਾ, ਜ਼ੁਬੈਰ ਹੁਸੈਨ ਮਲੇਰਕੋਟਲਾ, ਚੌਧਰੀ ਅਨਸ ਹੁਸੈਨ ਮਲੇਰਕੋਟਲਾ, ਭੀਮ ਸਿੰਘ ਬਾਗੜੀਆਂ, ਅਕਾਲੀ ਆਗੂ ਡਾ. ਗੁਰਚਰਨ ਸਿੰਘ ਪੰਨਵਾਂ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਉੱਘੇ ਕਲਾਕਾਰ ਲੱਖੀ ਸ਼ੇਰਪੁਰੀਆ ਦਾ ਨਵਾਂ ਗੀਤ ਰਿਲੀਜ਼ ਅਗਲੀ ਖ਼ਬਰ ਕਾਂਝਲਾ ਨੇ 'ਆਪ' ਵਲੋਂ ਨਾਮਜ਼ਦਗੀ ਪੱਤਰ ਭਰੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।