ਪੰਚਾਇਤ ਸੰਮਤੀ ਚੋਣਾਂ ਲਈ ਮੈਡਮ ਸ਼ਹਿਨਾਜ਼ ਪਤਨੀ ਡਾ. ਸਿਰਾਜ ਮੁਹੰਮਦ ਨੇ ਇਲਤਫਾਤਪੁਰਾ (ਢੱਡੇਵਾੜਾ) ਜ਼ੋਨ ਤੋਂ ਦਾਖ਼ਲ ਕੀਤੇ ਨਾਮਜ਼ਦਗੀ ਪੱਤਰ <br/>
ਬਲਾਕ ਸੰਮਤੀ ਚੋਣਾਂ ਲਈ ਇਲਤਫਾਤਪੂਰਾ (ਢੱਡੇਵਾੜਾ) ਜ਼ੋਨ ਤੋਂ ਮੈਡਮ ਸ਼ਹਿਨਾਜ਼ ਪਤਨੀ ਡਾ. ਸਿਰਾਜ ਮੁਹੰਮਦ ਆਪਣੇ ਨਾਮਜ਼ਦਗੀ ਪੱਤਰ ਰਿਟਰਨਿੰਗ ਅਫ਼ਸਰ ਮੁਕੁਲ ਬਾਵਾ ਕਮ-ਜ਼ਿਲਾ ਸਮਾਜਿਕ ਨਿਆਂ ਅਤੇ ਅਧਿਕਾਰਤ ਅਫ਼ਸਰ ਮਲੇਰਕੋਟਲਾ ਕੋਲ ਦਾਖ਼ਲ ਕਰਦੇ ਹੋਏ ਨਾਲ ਹਲਕਾ ਇੰਚਾਰਜ ਮੈਡਮ ਜ਼ਾਹਿਦਾ ਸੁਲੇਮਾਨ ਅਤੇ ਆਗੂ ਸਾਹਿਬਾਨ | ਤਸਵੀਰ : ਮੁਹੰਮਦ ਹਨੀਫ਼ ਥਿੰਦ
<br/>
05-12-2025