24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਬਿਜਲੀ ਸਪਲਾਈ 10 ਘੰਟੇ ਤੇ ਨਹਿਰਾਂ 'ਚ ਪਾਣੀ ਛੱਡਣ ਦੀ ਮੰਗ

ਅਜੀਤ ਡੈਸਕ 03-11-2025
ਜੈਤੋ, 2 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਕਿਸਾਨਾਂ ਨੂੰ ਖੇਤੀ ਲਈ 5 ਘੰਟੇ ਬਿਜਲੀ ਸਲਪਾਈ ਮਿਲਣ ਕਰਕੇ ਕਿਸਾਨਾਂ 'ਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ ਤੇ ਸੂਬਾ ਪ੍ਰਧਾਨ ਨਛੱਤਰ ਸਿੰਘ ਜੈਤੋ ਨੇ ਕਿਹਾ ਕਿ ਬਿਜਲੀ ਸਪਲਾਈ ਮਸਾਂ 5 ਘੰਟੇ ਆਉਂਦੀ ਹੈ ਤੇ ਜੈਤੋ ਰਜਬਾਹਾ ਤੇ ਰੌਂਤਾ ਰਜਬਾਹਾ ਸੁੱਕੇ ਪਏ ਹਨ ਤੇ ਨਹਿਰੀ ਪਾਣੀ ਵੀ ਨਹੀਂ ਮਿਲ ਰਿਹਾ ਹੈ | ਜਦ ਕਿ ਕਿਸਾਨ ਕਣਕ ਦੀ ਫ਼ਸਲ ਦੀ ਬਿਜਾਈ ਕਰਨ ਲਈ ਪਾਣੀ ਦੀ ਸਖ਼ਤ ਜ਼ਰੂਰਤ ਹੈ | ਉਨ੍ਹਾਂ ਦੱਸਿਆ ਕਿ ਕਿਸਾਨਾਂ ਨੇ ਕਣਕ ਦੀਆਂ ਰÏਣੀਆਂ ਕੀਤੀਆਂ ਸੀ, ਉਹ ਗੱਠਾਂ ਬਣਾਉਣ ਦੇ ਚੱਕਰ 'ਚ ਸੁੱਕ ਗਈਆਂ ਹਨ ਤੇ ਦੁਬਾਰਾ ਰੌਣੀ ਕਰਨ ਨੂੰ ਮਜਬੂਰ ਹੋ ਗਏ ਹਨ ਪਰ ਮੋਟਰਾਂ ਲਈ ਆਉਂਦੀ ਬਿਜਲੀ 5 ਘੰਟੇ ਮਸਾਂ ਹੀ ਆਉਂਦੀ ਹੈ | ਜਦ ਕਿ ਇਹ ਬਿਜਲੀ ਪਹਿਲਾਂ 8 ਘੰਟੇ ਆਉਂਦੀ ਸੀ | ਉਨ੍ਹਾਂ ਮੰਗ ਕੀਤੀ ਕਿ ਬਿਜਲੀ ਸਪਲਾਈ 10 ਘੰਟੇ ਕੀਤੀ ਜਾਵੇ ਤੇ ਨਹਿਰਾਂ 'ਚ ਪਾਣੀ ਛੱਡਿਅ ਜਾਵੇ |
ਪਿਛਲੀ ਖ਼ਬਰ ਐਡਵੋਕੇਟ ਹਰਮਨਦੀਪ ਸਿੰਘ ਸੰਧੂ 'ਤੇ ਪਰਚਾ ਦਰਜ ਕਰਨ 'ਤੇ ਬਾਰ ਐਸੋਸੀਏਸ਼ਨ ਵਲੋਂ ਧਰਨਾ ਅਗਲੀ ਖ਼ਬਰ ਬੱਸ ਹੇਠਾਂ ਆਉਣ ਨਾਲ ਲੜਕੀ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।