24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਰਾਮਗੰਜ ਮੰਡੀ ਵਿਚ ਤੀਜੇ ਭਗਵਤੀ ਜਾਗਰਣ ਦੇ ਸੱਦਾ ਪੱਤਰ ਕੀਤੇ ਜਾਰੀ

ਅਜੀਤ ਡੈਸਕ 03-11-2025
ਮੋਗਾ, 2 ਨਵੰਬਰ (ਅਸ਼ੋਕ ਬਾਂਸਲ)-ਮੋਗਾ ਦੀ ਰਾਮਗੰਜ ਮੰਡੀ ਗਲੀ ਨੰਬਰ 4 'ਚ 14 ਨਵੰਬਰ ਨੂੰ ਹੋਣ ਵਾਲੇ ਤੀਜੇ ਭਗਵਤੀ ਜਾਗਰਣ ਲਈ ਕੌਂਸਲਰ ਮਨਜੀਤ ਧੰਮੂ ਤੇ ਹੈਰੀ ਭਿੰਡਰ ਨੇ ਸੱਦਾ ਪੱਤਰ ਜਾਰੀ ਕੀਤੇ | ਇਸ ਮੌਕੇ ਕਲੱਬ ਦੇ ਮੈਂਬਰਾਂ ਸਾਹਿਲ ਵਰਮਾ, ਸਾਹਿਲ ਮੋਂਗਾ, ਦੀਪਕ ਮਨਚੰਦਾ, ਸ਼ੀਤਲ ਕੁਮਾਰ, ਅਮਨ, ਰੋਹਿਤ ਵਰਮਾ, ਗਗਨ ਕੁਮਾਰ, ਅੰਕਿਤ ਚਾਵਲਾ ਤੇ ਵਿਕਾਸ ਧਵਨ ਨੇ ਲੋਕਾਂ ਨੂੰ ਅਪੀਲ ਕਰਦੇ ਕਿਹਾ ਕਿ ਭਗਵਤੀ ਜਾਗਰਣ ਵਿਚ ਵੱਧ ਚੜ੍ਹ ਕੇ ਪਹੁੰਚੋ ਤੇ ਮਹਾਮਾਈ ਦਾ ਗੁਣਗਾਨ ਕਰੋ | ਉਨ੍ਹਾਂ ਕਿਹਾ ਕਿ ਇਸ ਜਾਗਰਣ ਵਿਚ ਭਜਨ ਗਾਇਕਾਂ ਵਲੋਂ ਸੁੰਦਰ ਭਜਨ ਨਾਲ ਮਾਂ ਦਾ ਗੁਣਗਾਨ ਕਰਨਗੇ ਤੇ ਇਸ ਦੌਰਾਨ ਲੰਗਰ ਦਾ ਪ੍ਰਸ਼ਾਦ ਅਤੁੱਟ ਵੰਡਿਆ ਜਾਵੇਗਾ |
ਪਿਛਲੀ ਖ਼ਬਰ ਕੈਨੇਡਾ ਤੋਂ ਪਿੰਡ ਪਰਤਣ 'ਤੇ ਸੀਨੀਅਰ ਅਕਾਲੀ ਆਗੂ ਨਸੀਬ ਸਿੰਘ ਸੰਧੂਆਂ ਵਾਲਾ ਦਾ ਪਿੰਡ ਵਾਸੀਆਂ ਵਲੋਂ ਸਨਮਾਨ ਅਗਲੀ ਖ਼ਬਰ ਹਰਚਰਨ ਸਿੰਘ ਕਿਲ੍ਹੇ ਵਾਲਿਆਂ ਦੇ ਸ਼ਰਧਾਂਜਲੀ ਸਮਾਗਮ 'ਚ ਅਨੇਕਾਂ ਹੀ ਪ੍ਰਮੁੱਖ ਸ਼ਖ਼ਸੀਅਤਾਂ ਨੇ ਕੀਤੇ ਸ਼ਰਧਾ ਦੇ ਫ਼ੁੱਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।