26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਰਾਤ ਸਮੇਂ ਘਰ ਦੇ ਬਾਹਰ ਖੜ੍ਹੀ ਕਾਰ ਦੇ ਟਾਇਰ ਚੋਰੀ

ਅਜੀਤ ਡੈਸਕ 29-12-2025
ਮਲੋਟ, 28 ਦਸੰਬਰ (ਪਾਟਿਲ)-ਬੀਤੀ ਰਾਤ ਮਹਾਵੀਰ ਨਗਰ ਨਿਵਾਸੀ ਸੋਮਨਾਥ ਪੁੱਤਰ ਸਾਦਾ ਰਾਮ ਉਸ ਵੇਲੇ ਹੈਰਾਨ ਹੋ ਗਿਆ ਜਦੋਂ ਸਵੇਰੇ ਉਠ ਕੇ ਉਸ ਨੇ ਵੇਖਿਆ ਕਿ ਉਸ ਦੀ ਅਲਟੋ ਕਾਰ ਦੇ ਨਵੇਂ ਟਾਇਰ ਅਲਾਈਵ੍ਹੀਲ ਸਮੇਤ ਚੋਰੀ ਹੋ ਗਏ | ਸੋਮਨਾਥ ਨੇ ਦੱਸਿਆ ਕਿ ਰਾਤ ਉਸ ਨੇ ਆਪਣੀ ਕਾਰ ਘਰ ਦੇ ਸਾਹਮਣੇ ਸੜਕ ਤੇ ਖੜ੍ਹੀ ਕੀਤੀ ਸੀ, ਪਰ ਸਵੇਰੇ ਚਾਰੋ ਟਾਇਰਾਂ ਦੀ ਥਾਂ ਇੱਟਾਂ ਲੱਗੀਆਂ ਹੋਇਆ ਸਨ | ਕਾਂਗਰਸ ਪਾਰਟੀ ਦੇ ਸ਼ਹਿਰੀ ਮਲੋਟ ਦੇ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ ਨੇ ਕਿਹਾ ਕਿ ਮਲੋਟ ਸ਼ਹਿਰ ਅੰਦਰ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ, ਪੁਲਿਸ ਨੂੰ ਰਾਤ ਨੂੰ ਗਸ਼ਤ ਵਧਾਉਣ ਦੀ ਲੋੜ ਹੈ |
ਪਿਛਲੀ ਖ਼ਬਰ ਆਗੂਆਂ ਨੇ ਨਵੇਂ ਚੁਣੇ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਮੈਂਬਰਾਂ ਨੂੰ ਦਿੱਤੀ ਵਧਾਈ ਅਗਲੀ ਖ਼ਬਰ ਪੰਚਾਇਤ ਨੇ ਪਿੰਡ 'ਚ ਨਸ਼ਾ ਤੇ ਹੋਰ ਗੈਰ ਸਮਾਜਿਕ ਧੰਦਿਆਂ ਨਾਲ ਜੁੜੇ ਅਨਸਰਾਂ ਖ਼ਿਲਾਫ਼ ਮਤਾ ਪਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।