28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਗੁਰੂ ਨਾਨਕ ਇੰਡ. ਦੇ ਮਾਲਕ ਗੁਰਨਾਮ ਸਿੰਘ ਤੇ ਸੁਰਿੰਦਰ ਸਿੰਘ ਨੂੰ ਸਦਮਾ, ਮਾਤਾ ਦਾ ਦਿਹਾਂਤ

ਮਾਤਾ ਲੱਛਮੀ ਦੇਵੀ ਦੀ ਪੁਰਾਣੀ ਤਸਵੀਰ <br/> 05-12-2025
ਰਾਜਪੁਰਾ, 4 ਦਸੰਬਰ (ਰਣਜੀਤ ਸਿੰਘ)-ਇਥੋਂ ਦੀ ਉੱਘੇ ਕਾਰੋਬਾਰੀ ਗੁਰੂ ਨਾਨਕ ਇੰਡਸਟਰੀਜ਼ ਦੇ ਮਾਲਕ ਗੁਰਨਾਮ ਸਿੰਘ ਤੇ ਸੁਰਿੰਦਰ ਸਿੰਘ ਨੂੰ ਉਸ ਵਕਤ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੀ ਮਾਤਾ ਲੱਛਮੀ ਦੇਵੀ ਸੰਖੇਪ ਬਿਮਾਰੀ ਕਾਰਨ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ | ਇਸ ਮੌਕੇ ਸਮਾਜ ਸੇਵੀ ਸੰਸਥਾਵਾਂ ਦੇ ਮੁਖੀਆਂ, ਪਿੰਡਾਂ ਦੇ ਪੰਚਾਂ ਸਰਪੰਚਾਂ ਤੇ ਪਤਵੰਤੇ ਸੱਜਣਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ | ਗੁਰਨਾਮ ਸਿੰਘ ਅਤੇ ਸੁਰਿੰਦਰ ਸਿੰਘ ਨਾਲ ਦੁੱਖ ਦਾ ਇਜ਼ਹਾਰ ਕਰਨ ਵਾਲਿਆਂ 'ਚ ਸੀਨੀਅਰ 'ਆਪ' ਆਗੂ ਅਜੈ ਮਿੱਤਲ, ਵਿਧਾਇਕ ਗੁਰਲਾਲ ਘਨੌਰ, ਸਾਬਕਾ ਐੱਸ. ਪੀ. ਕਿ੍ਸ਼ਨ ਕੁਮਾਰ ਪਾਂਥੇ, ਡੀ. ਐੱਸ. ਪੀ. ਮਨਜੀਤ ਸਿੰਘ, ਇੰਸ. ਕਿ੍ਪਾਲ ਸਿੰਘ ਮੋਹੀ, ਐੱਸ. ਐਚ. ਓ. ਗੁਰਸੇਵਕ ਸਿੰਘ ਸਿੱਧੂ, ਪਿਆਰਾ ਸਿੰਘ ਕੈਨੇਡਾ, 'ਆਪ' ਆਗੂ ਪ੍ਰਵੀਨ ਛਾਬੜਾ, ਸਾਬਕਾ ਆਈ. ਏ. ਐੱਸ. ਕਾਹਨ ਸਿੰਘ ਪੰਨੂੰ, ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਮੈਂਬਰ ਐੱਸ. ਜੀ. ਪੀ. ਸੀ. ਜਥੇ. ਸੁਰਜੀਤ ਸਿੰਘ ਗੜੀ, ਪ੍ਰਧਾਨ ਨਰਿੰਦਰ ਸ਼ਾਸਤਰੀ, ਅਕਾਲੀ ਆਗੂ ਰਣਜੀਤ ਸਿੰਘ ਰਾਣਾ, ਚੇਤਵਿੰਦਰ ਸਿੰਘ ਅਹਿਮਦਗੜ੍ਹ, ਹਰਦੀਪ ਸਿੰਘ ਰਿਚੀ, ਮਲਕੀਤ ਸਿੰਘ ਕੰਬਾਈਨ, ਬਲਕਾਰ ਕੰਬਾਈਨ, ਕੁਲਵੰਤ ਸਿੰਘ ਮੱਛਲੀ, ਪ੍ਰਧਾਨ ਗੁਰਦੀਪ ਸਿੰਘ ਨੀਲਪੁਰ, ਸਾ. ਸਰਪੰਚ ਗੁਰਦੀਪ ਸਿੰਘ ਧਮੋਲੀ, ਸਾ. ਕੌਂਸਲਰ ਪਵਨ ਮੁਖੀਜਾ, ਸਾ. ਕੌਂਸਲਰ ਰਾਜੀਵ ਕੁਮਾਰ ਡੀ. ਸੀ., ਰਾਮਨਾਥ ਵਿਸ਼ਵਕਰਮਾ ਬਲਵਿੰਦਰ ਸਿੰਘ ਭੱਟੀਆਂ, ਸੁਭਾਸ਼ ਚੰਦ, ਰਾਮਸ਼ਰਨ ਕਾਲਕਾ ਰੋਡ, ਚਾਚਾ ਅਮਰੀਕ ਸਿੰਘ, ਚਾਚਾ ਉਜਾਗਰ ਸਿੰਘ, ਪਰਵਿੰਦਰ ਸਿੰਘ ਹੈਪੀ, ਗੁਰਮੀਤ ਸਿੰਘ ਹੈਪੀ, ਸਤਨਾਮ ਸਿੰਘ, ਪ੍ਰਭਸ਼ਰਨ ਸਿੰਘ, ਹਨੀ, ਬਲਜੀਤ ਸਿੰਘ ਫ਼ਰਿਜਾਂ ਵਾਲਾ, ਗੁਰਮੀਤ ਸਿੰਘ ਤੋਤਾ ਇਸਲਾਮਪੁਰ, ਮੈਨੇਜਰ ਧਿਆਨ ਸਿੰਘ ਧੰਨਾ ਨੀਲਪੁਰ, ਬੰਤ ਸਿੰਘ ਨੀਲਪੁਰ, ਐਡ. ਸ਼ਬੇਗ ਸਿੰਘ ਸੰਧੂ, ਐਡ. ਅਸ਼ੋਕ ਸ਼ਰਮਾ, ਐਡ. ਕੁਲਬੀਰ ਸਿੰਘ ਗੰਡਾ, ਕੌਂਸਲਰ ਜਗਨੰਦਰ ਗੁਪਤਾ, ਕੌਂਸਲਰ ਅਮਨਦੀਪ ਸਿੰਘ ਨਾਗੀ, ਕਿਸਾਨ ਆਗੂ ਬਲਕਾਰ ਸਿੰਘ ਬੈਂਸ, ਕਿਸਾਨ ਆਗੂ ਮਨਜੀਤ ਸਿੰਘ ਘੁਮਾਣਾ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ |
ਪਿਛਲੀ ਖ਼ਬਰ ਅਧਿਆਪਕ ਮੇਲੇ 'ਚ ਮਹਿੰਦਰ ਗੰਜ ਸਕੂਲ ਦੇ ਅਧਿਆਪਕ ਛਾਏ ਅਗਲੀ ਖ਼ਬਰ ਪੰਜਾਬੀ 'ਵਰਸਿਟੀ ਨੇ ਪੰਜਾਬ ਸਟੇਟ ਅੰਤਰ-ਵਰਸਿਟੀ ਯੁਵਕ ਮੇਲੇ 'ਚ ਓਵਰ-ਆਲ ਦੂਜਾ ਸਥਾਨ ਕੀਤਾ ਹਾਸਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।