03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਗਨੀਵ ਮਜੀਠੀਆ, ਮਜੀਠਾ, ਸਿਵੀ, ਲਖਬੀਰ ਗਿੱਲ, ਸਿਆਲਕਾ, ਜਗਰੂਪ ਮਜੀਠਾ ਤੇ ਹੋਰ ਆਗੂਆਂ ਵਲੋਂ ਧੰਨ-ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ 'ਤੇ ਸੰਗਤਾਂ ਨੂੰ ਸ਼ੁਭਕਾਮਨਾਵਾਂ <br/>

ਅਜੀਤ ਡੈਸਕ 22-10-2025
ਜੇਠੂਵਾਲ, 21 ਅਕਤੂਬਰ (ਮਿੱਤਰਪਾਲ ਸਿੰਘ ਰੰਧਾਵਾ)-ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਹੈਡ ਗ੍ਰੰਥੀ ਤੇ ਬ੍ਰਹਮ ਗਿਆਨੀ ਪੁੱਤਰਾਂ ਦੇ ਦਾਨੀ ਧੰਨ-ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ 'ਤੇ ਸਮੂਹ ਸੰਗਤਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ, ਜਿਨ੍ਹਾਂ 'ਚ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਧਰਮਪਤਨੀ ਹਲਕਾ ਮਜੀਠਾ ਦੇ ਵਿਧਾਇਕ ਬੀਬਾ ਗਨੀਵ ਕੌਰ ਮਜੀਠੀਆ,ਸਾਬਕਾ ਰਾਜ ਸਭਾ ਮੈਂਬਰ ਰਾਜਮਹਿੰਦਰ ਸਿੰਘ ਮਜੀਠਾ, ਮੇਜਰ ਸ਼ਿਵਚਰਨ ਸਿੰਘ ਸ਼ਿਵੀ ਓ. ਐਸ. ਡੀ. ਮਜੀਠੀਆ, ਲਖਬੀਰ ਸਿੰਘ ਗਿੱਲ ਸਿਆਸੀ ਸਕੱਤਰ ਮਜੀਠੀਆ,ਗਗਨਦੀਪ ਸਿੰਘ ਭਕਨਾ, ਸ਼੍ਰੋਮਣੀ ਕਮੇਟੀ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸਾਬਕਾ ਮੈਨੇਜ਼ਰ ਸਤਨਾਮ ਸਿੰਘ ਮਾਗਾਂਸਰਾਏ, ਬਾਬਾ ਸਰਦਾਰਾ ਸਿੰਘ ਮੱਖਣਵਿੰਡੀ ਵਾਲੇ,ਬਾਬਾ ਸੱਜਣ ਸਿੰਘ ਬੇਰ ਸਾਹਿਬ ਵਾਲੇ,ਬਾਬਾ ਕੰਵਲਜੀਤ ਸਿੰਘ ਉਦੋਕੇ,ਬਾਬਾ ਮੇਜ਼ਰ ਸਿੰਘ ਸੋਢੀ ਮੁੱਖੀ ਦਸਮੇਸ਼ ਤਰਨਾ ਦਲ,ਮੈਨੇਜਰ ਜਗਰੂਪ ਸਿੰਘ ਗਿੱਲ ਮਜੀਠਾ, ਸ਼ੁਸ਼ੀਲ ਦੇਵਗਨ ਜਰਨਲ ਸਕੱਤਰ ਭਾਜਪਾ ਦਿਹਾਤੀ ਅੰਮਿ੍ਤਸਰ, ਬਲਵਿੰਦਰ ਕੌਰ ਭਾਜਪਾ ਇੰਚਾਰਜ ਹਲਕਾ ਅਟਾਰੀ, ਭਾਜਪਾ ਅੰਮਿ੍ਤਸਰ ਦਿਹਾਤੀ ਦੇ ਪ੍ਰਧਾਨ ਤੇ ਹਲਕਾ ਜੰਡਿਆਲਾ ਗੁਰੂ ਦੇ ਇੰਚਾਰਜ਼ ਹਰਦੀਪ ਸਿੰਘ ਗਿੱਲ, ਹੇਮਇੰਦਰ ਮਜੀਠਾ, ਐਕਸੀਅਨ ਜਸਦੀਪ ਸਿੰਘ, ਐਕਸੀਅਨ ਸੁਖਜਿੰਦਰ ਸਿੰਘ ਮਜੀਠਾ, ਐਸ. ਡੀ. ਓ. ਲਖਬੀਰ ਸਿੰਘ, ਐਕਸੀਅਨ ਹਰਚਰਨ ਸਿੰਘ ਰੰਧਾਵਾ ਮੰਡੀ ਬੋਰਡ ਅੰਮਿ੍ਤਸਰ, ਐਸ. ਡੀ. ਓ. ਜਤਿੰਦਰ ਕੁਮਾਰ ਮੰਡੀ ਬੋਰਡ ਅੰਮਿ੍ਤਸਰ, ਜਗਵਿੰਦਰਪਾਲ ਸਿੰਘ ਜੱਗਾ ਮਜੀਠਾ ਆਪ ਆਗੂ, ਜਸਪਾਲ ਸਿੰਘ ਭੋਆ, ਸਰਪੰਚ ਗੁਰਭੇਜ ਸਿੰਘ ਸੋਨਾ, ਮੱਖਣ ਸਿੰਘ ਹਰੀਆ, ਹਰਜੀਤ ਸਿੰਘ ਭੋਆ, ਮਨਪੀ੍ਰਤ ਸਿੰਘ ਡੱਡੀਆ, ਸ਼ਰਨਬੀਰ ਸਿੰਘ ਰੂਪੋਵਾਲੀ, ਸਰਪੰਚ ਸਤਨਾਮ ਸਿੰਘ ਨਵੇਂ ਨਾਗ, ਚੇਅਰਮੈਨ ਡਾ. ਬਲਦੇਵ ਸਿੰਘ ਚੰਦੀ, ਵਾਈਸ ਚੇਅਰਮੈਨ ਅਕਾਸ਼ਦੀਪ ਸਿੰਘ ਚੰਦੀ, ਚੇਅਰਮੈਨ ਡਾ. ਐਮ. ਐਮ. ਆਨੰਦ, ਡਾਇਰਕੈਟਰ ਸੂਰਿਯਾ ਆਨੰਦ, ਸਰਪੰਚ ਰਵਿੰਦਰਪਾਲ ਸਿੰਘ ਗਿੱਲ ਹਦਾਇਤਪੁਰਾ, ਸਾਬਕਾ ਸਰਪੰਚ ਪ੍ਰੇਮ ਸਿੰਘ ਸੋਨੀ, ਉਮਰਾਓ ਸਿੰਘ ਪੰਨੂੰ, ਨੰਬਰਦਾਰ ਸੁਖਜੀਤ ਸਿੰਘ ਲੂੱਧੜ,ਧਰਮਬੀਰ ਸਿੰਘ ਸੋਹੀ, ਸਾਬਕਾ ਸਰਪੰਚ ਮਨਦੀਪ ਕੌਰ ਜੇਠੂਵਾਲ,ਹਿੰਦਰਜੀਤ ਸਿੰਘ ਜੇਠੂਵਾਲ ਕਨੈਡਾ,ਬਾਬਾ ਪਰਮਜੀਤ ਸਿੰਘ ਪਾਲੀ ਜੇਠੂਵਾਲ,ਪ੍ਰਧਾਨ ਦਿਲਦਾਰ ਸਿੰਘ ਦਾਰਾ ਜੇਠੂਵਾਲ,ਕਰਮ ਸਿੰਘ ਗਿੱਲ ਜੇਠੂਵਾਲ, ਡਾ. ਸੁਖਵਿੰਦਰ ਸਿੰਘ ਭੋਆ, ਅਮਰਜੀਤ ਸਿੰਘ ਅਬਦਾਲ, ਹਰਦਿਆਲ ਸਿੰਘ ਲੁੱਧੜ, ਜਸਵਿੰਦਰ ਸਿੰਘ ਕੰਮੋਨੰਗਲ, ਸਰਪੰਚ ਤਰਸੇਮ ਸਿੰਘ ਜੇਠੂਵਾਲ,ਮਾਸਟਰ ਗੁਰਮੀਤ ਸਿੰਘ ਮੈਹਣੀਆ, ਪਿ੍ੰਸੀਪਲ ਹਰਭਜਨ ਸਿੰਘ ਜੇਠੂਵਾਲ, ਸਰਪੰਚ ਸੁਖਦੀਪ ਸਿੰਘ ਦੀਪੀ,ਸਾਬਕਾ ਸਰਪੰਚ ਰਜਿੰਦਰ ਸਿੰਘ ਲਾਡੀ ਚਵਿੰਡਾ ਦੇਵੀ, ਨਿਸ਼ਾਨ ਸਿੰਘ ਸਰਹਾਲਾ,ਡਾ ਦੀਦਾਰ ਸਿੰਘ ਲੁੱਧੜ,ਮਾਸਟਰ ਅਜੀਤ ਸਿੰਘ ਲੁੱਧੜ, ਐਸ.ਡੀ.ਓ ਸੁਖਦੇਵ ਸਿੰਘ ਨਵੇਂ ਨਾਗ, ਰੇਸਮ ਸਿੰਘ ਗਿੱਲ ਲੁੱਧੜ, ਜੇ.ਈ ਹਰਵਿੰਦਰ ਸਿੰਘ ਅਜੈਬਵਾਲੀ, ਜੇ.ਈ.ਹਰਦੀਪ ਸਿੰਘ ਚਵਿੰਡਾ ਦੇਵੀ.ਡਾ ਕੁਲਵਿੰਦਰ ਸਿੰਘ ਭੋਆ ਆਦਿ ਸ਼ਾਮਿਲ ਸਨ |

ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹਾਦਤ ਨੂੰ ਸਮਰਪਿਤ ਫੇਰੂਮਾਨ ਕਾਲਜ ਰਈਆ ਵਿਚ ਭਾਸ਼ਨ ਤੇ ਕਵਿਤਾ ਮੁਕਾਬਲੇ... ਅਗਲੀ ਖ਼ਬਰ ਰਮਨਜੀਤ ਸਿੰਘ ਸਿੱਕੀ ਦੀ ਅਗਵਾਈ ਹੇਠ ਹਰ ਘਰ ਦਾ ਕੁੰਡਾ ਖੜਕਾਵੇਗੀ ਕਾਂਗਰਸ ਪਾਰਟੀ-ਪੱਖੋਕੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।