03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਆਮ ਆਦਮੀ ਪਾਰਟੀ ਕੱਲ੍ਹ ਕਰੇਗੀ ਵੱਡਾ ਵਿਰੋਧ ਪ੍ਰਦਰਸ਼ਨ

ਚੰਡੀਗੜ੍ਹ, 3 ਨਵੰਬਰ- ਆਮ ਆਦਮੀ ਪਾਰਟੀ ਕੱਲ੍ਹ ਵੱਡਾ ਵਿਰੋਧ...

ਅਜੀਤ ਡੈਸਕ 03-11-2026

ਚੰਡੀਗੜ੍ਹ, 3 ਨਵੰਬਰ- ਆਮ ਆਦਮੀ ਪਾਰਟੀ ਕੱਲ੍ਹ ਵੱਡਾ ਵਿਰੋਧ ਪ੍ਰਦਰਸ਼ਨ ਕਰੇਗੀ। ਆਮ ਆਦਮੀ ਪਾਰਟੀ ਚੰਡੀਗੜ੍ਹ ਕਾਂਗਰਸ ਦਫ਼ਤਰ ਦਾ ਘਿਰਾਓ ਕਰੇਗੀ। ਦਲਿਤਾਂ 'ਤੇ ਅੱਤਿਆਚਾਰਾਂ ਨੂੰ ਲੈ ਕੇ ਕਾਂਗਰਸ ਵਿਰੁੱਧ 'ਆਪ' ਪ੍ਰਦਰਸ਼ਨ ਕਰੇਗੀ। 

ਪਿਛਲੀ ਖ਼ਬਰ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣ ਲਈ ਹਰ ਵਿਅਕਤੀ ਅੱਗੇ ਆਵੇ- ਪਰਗਟ ਸਿੰਘ ਅਗਲੀ ਖ਼ਬਰ ਸਰਕਾਰ ਮੰਗਾਂ ਮੰਨੇ, ਝੋਟੇ ਦਾ ਸੰਸਕਾਰ ਕਰਨ ਲਈ ਤਿਆਰ ਹਾਂ- ਐਕਸ਼ਨ ਕਮੇਟੀ