02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਸ਼ਹੀਦੀ ਪੰਦ੍ਹਰਵਾੜਿਆਂ ਮੌਕੇ ਖੁਆਸਪੁਰਾ 'ਚ ਦੁੱਧ ਦਾ ਲੰਗਰ ਲਗਾਇਆ <br/>

ਦੁੱਧ ਦੀ ਲੰਗਰ ਸੇਵਾ ਦੌਰਾਨ ਪਿੰਡ ਖੁਆਸਪੁਰਾ ਵਾਸੀ | <br/> 29-12-2025
ਰੂਪਨਗਰ, 28 ਦਸੰਬਰ (ਸਤਨਾਮ ਸਿੰਘ ਸੱਤੀ)-ਸ਼ਹੀਦੀ ਪੰਦ੍ਹਰਵਾੜਿਆਂ ਨੂੰ ਸਮਰਪਿਤ ਪਿੰਡ ਖੁਆਸਪੁਰਾ 'ਚ ਸਮੂਹ ਪਿੰਡ ਵਾਸੀਆਂ ਵਲੋਂ ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫ਼ਤਹਿ ਸਿੰਘ, ਮਾਤਾ ਗੁਜਰ ਕੌਰ ਤੇ ਬਾਬਾ ਮੋਤੀ ਰਾਮ ਮਹਿਰਾ ਦੀ ਯਾਦ 'ਚ ਗਰਮ ਦੁੱਧ ਦਾ ਲੰਗਰ ਸ਼ਰਧਾ ਨਾਲ ਲਗਾਇਆ | ਇਸ ਮੌਕੇ ਵੱਡੀ ਗਿਣਤੀ 'ਚ ਸੰਗਤ ਨੇ ਹਾਜ਼ਰੀ ਭਰ ਕੇ ਸ਼ਹੀਦਾਂ ਨੂੰ ਨਮਨ ਕੀਤਾ ਅਤੇ ਉਨ੍ਹਾਂ ਦੀ ਅਮਿੱਟ ਕੁਰਬਾਨੀ ਤੋਂ ਪ੍ਰੇਰਣਾ ਲੈਣ ਦਾ ਸੰਦੇਸ਼ ਦਿੱਤਾ | ਲੰਗਰ ਸੇਵਾ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਾਂਝੇ ਤੌਰ 'ਤੇ ਸੰਪੰਨ ਹੋਈ |

ਪਿਛਲੀ ਖ਼ਬਰ ਡਕਾਲਾ ਵਲੋਂ ਬਾਬਾ ਮਸਤ ਜੀ ਦੀ ਬਰਸੀ 'ਤੇ ਤਿੰਨ ਦਿਨ ਚਾਹ ਦਾ ਲੰਗਰ ਲਗਾਇਆ <br/> ਅਗਲੀ ਖ਼ਬਰ ਕੱਲ੍ਹ ਹੋਣ ਵਾਲੇ ਸ਼ਹੀਦੀ ਸਮਾਗਮ ਦੇ ਸਮੁੱਚੇ ਪ੍ਰਬੰਧ ਮੁਕੰਮਲ-ਸੰਤ ਬਾਬਾ ਮਲਕੀਤ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।