02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਵਿਧਾਇਕ ਰੰਧਾਵਾ ਨੇ ਸੜਕ ਹਾਦਸੇ 'ਚ ਫੱਟੜ ਨੌਜਵਾਨਾਂ ਨੂੰ ਹਸਪਤਾਲ ਕਰਵਾਇਆ ਦਾਖ਼ਲ

ਜ਼ੀਰਕਪੁਰ (ਮੋਹਾਲੀ), 2 ਨਵੰਬਰ (ਹੈਪੀ ਪੰਡਵਾਲਾ)- ਹੁਣੇ ਹੁਣੇ ਢਕੋਲੀ ਤੋਂ ਪੰਚਕੂਲਾ ਹਾਈਵੇਅ ’ਤੇ ਸੜਕ ਹਾਦਸਾ...

ਅਜੀਤ ਡੈਸਕ 02-11-2026

ਜ਼ੀਰਕਪੁਰ (ਮੋਹਾਲੀ), 2 ਨਵੰਬਰ (ਹੈਪੀ ਪੰਡਵਾਲਾ)- ਹੁਣੇ ਹੁਣੇ ਢਕੋਲੀ ਤੋਂ ਪੰਚਕੂਲਾ ਹਾਈਵੇਅ ’ਤੇ ਸੜਕ ਹਾਦਸਾ ਦੇਖ ਕੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਤੁਰੰਤ ਮਦਦ ਲਈ ਪਹਿਲਕਦਮੀ ਕੀਤੀ।

ਉਨ੍ਹਾਂ ਨੇ ਆਪਣੀਆਂ ਗੱਡੀਆਂ ਰਾਹੀਂ ਦੋ ਜ਼ਖ਼ਮੀਆਂ ਨੂੰ ਢਕੋਲੀ ਦੇ ਹਸਪਤਾਲ ਪਹੁੰਚਾਇਆ ਤਾਂ ਜੋ ਉਨ੍ਹਾਂ ਨੂੰ ਸਮੇਂ ਸਿਰ ਇਲਾਜ ਮਿਲ ਸਕੇ।

ਪਿਛਲੀ ਖ਼ਬਰ ਰਾਹੁਲ ਗਾਂਧੀ ਸਾਡੇ ਘਰ ਨਾ ਆਉਣ- ਝੋਟਾ ਦੇ ਪਿਤਾ ਅਗਲੀ ਖ਼ਬਰ ਟਿੱਪਰ ਦੀ ਲਪੇਟ ’ਚ ਆਉਣ ਕਾਰਨ ਸੜਕ ਡਿਵਾਇਡਰ ’ਤੇ ਪੇਂਟ ਕਰ ਰਹੇ ਤਿੰਨ ਕਾਰੀਗਿਰ ਹੋਏ ਗੰਭੀਰ ਜਖ਼ਮੀ