ਬਲਾਕ ਸੰਮਤੀ ਸ੍ਰੀ ਅਨੰਦਪੁਰ ਸਾਹਿਬ ਵਿਚ ਨਾਮਜ਼ਦਗੀ ਪ੍ਰਕਿਰਿਆ ਸੁਚਾਰੂ ਢੰਗ ਨਾਲ ਮੁਕੰਮਲ-ਐਸ. ਡੀ. ਐਮ.
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ੍ਰੀ ਅਨੰਦਪੁਰ ਸਾਹਿਬ ਬਲਾਕ 'ਚ ਕਾਂਗਰਸ ਪਾਰਟੀ ਦੇ 18 ਉਮੀਦਵਾਰ ਚੋਣ ਮੈਦਾਨ ਵਿਚ ਹਨ | ਜਿਨ੍ਹਾਂ 'ਚੋਂ ਚਾਰ ਵਲੋਂ ਦੋਹਰੇ ਫਾਰਮ ਭਰੇ ਗਏ ਹਨ | ਇਸ ਤੋਂ ਬਿਨਾਂ 'ਆਪ' ਵਲੋਂ 15, ਭਾਜਪਾ ਵਲੋਂ 11 'ਚੋਂ ਤਿੰਨ ਦੋਹਰੇ ਅਤੇ ਸ਼ੋ੍ਰਮਣੀ ਅਕਾਲੀ ਦਲ ਵਲੋਂ 6 'ਚੋਂ 1 ਫਾਰਮ ਦੋਹਰਾ ਭਰਿਆ ਗਿਆ ਹੈ ਤੇ ਸਮੁੱਚੀ ਸਥਿਤੀ ਨਾਮਜ਼ਦਗੀ ਪੱਤਰ ਵਾਪਸ ਹੋਣ ਤੋਂ ਬਾਅਦ ਸਾਹਮਣੇ ਆਵੇਗੀ |
<br/>
ਜਾਣਕਾਰੀ ਦਿੰਦੇ ਹੋਏ ਐਸ. ਡੀ. ਐਮ. ਜਸਪ੍ਰੀਤ ਸਿੰਘ |
<br/>
05-12-2025