ਜੰਗਲਾਤ ਵਿਭਾਗ ਰੂਪਨਗਰ ਵਲੋਂ ਕਈ ਸਾਲ ਪਹਿਲਾਂ ਲਗਾਏ ਦਰੱਖ਼ਤਾਂ ਨੂੰ ਇੱਟਾਂ-ਰੋੜੇ ਸੁੱਟ ਕੇ ਪਹੁੰਚਾਇਆ ਜਾ ਰਿਹੈ ਵੱਡਾ ਨੁਕਸਾਨ <br/>
ਫਤਿਹਪੁਰ ਵਿਖ਼ੇ ਸੜਕ ਕਿਨਾਰੇ ਕਈ-ਕਈ ਫੁੱਟ ਇੱਟਾਂ-ਰੋੜਿਆਂ ਦੀ ਲਪੇਟ 'ਚ ਆਏ ਹਰੇ-ਭਰੇ ਦਰੱਖ਼ਤਾਂ ਦੀਆਂ ਤਸਵੀਰਾਂ | ਤਸਵੀਰਾਂ : ਅੰਮਿ੍ਤਪਾਲ ਸਿੰਘ ਬੰਟੀ
<br/>
04-12-2025