08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਜੀ. ਐੱਸ. ਟੀ. ਦਰਾਂ ਘਟਾਉਣ ਦੇ ਫ਼ੈਸਲੇ 'ਚ ਆਮ ਵਿਅਕਤੀ ਨੂੰ ਅਣਗੌਲਿਆ ਕੀਤਾ ਗਿਆ- ਲਾਭ ਸਿੰਘ

ਅਜੀਤ ਡੈਸਕ 24-09-2025
ਲਾਲੜੂ ਦੇ ਸਾਬਕਾ ਸਰਪੰਚ ਲਾਭ ਸਿੰਘ ਅਨੁਸਾਰ ਜੀ. ਐੱਸ. ਟੀ. ਦੀਆਂ ਦਰਾਂ 'ਚ ਕਟੌਤੀ ਦੇਰ ਨਾਲ ਲਿਆ ਗਿਆ ਫ਼ੈਸਲਾ ਹੈ ਅਤੇ ਇਸ ਫ਼ੈਸਲੇ 'ਚ ਆਮ ਵਿਅਕਤੀ ਨੂੰ ਅਣਗੌਲਿਆ ਕੀਤਾ ਗਿਆ ਹੈ | ਆਟਾ, ਦਾਲ, ਚੀਨੀ ਤੇ ਚਾਵਲ ਆਦਿ ਵਸਤਾਂ 'ਤੇ ਜੀ. ਐਸ. ਟੀ. ਘਟਾਇਆ ਹੀ ਨਹੀਂ ਗਿਆ, ਜਿਸ ਦਾ ਸਿੱਧਾ ਲਾਭ ਆਮ ਆਦਮੀ ਨੂੰ ਹੋਣਾ ਸੀ | ਇਸੇ ਤਰ੍ਹਾਂ ਸੋਨੇ ਅਤੇ ਚਾਂਦੀ 'ਤੇ ਟੈਕਸ ਵੀ ਘਟਾਇਆ ਜਾਣਾ ਚਾਹੀਦਾ ਸੀ, ਜਿਸ ਨੂੰ ਸਮਾਜਿਕ ਰੁਤਬੇ ਵਜੋਂ ਖ਼ਰੀਦ ਕੇ ਲੋਕ ਬੇਵਜ੍ਹਾ ਹੀ ਲੁੱਟ ਰਹੇ ਹਨ |


ਪਿਛਲੀ ਖ਼ਬਰ ਸਰਕਾਰ ਬਣਨ 'ਤੇ ਆਜ਼ਮ ਵਿਰੁੱਧ ਸਾਰੇ 'ਝੂਠੇ' ਮਾਮਲੇ ਵਾਪਸ ਲਏ ਜਾਣਗੇ-ਅਖਿਲੇਸ਼ ਅਗਲੀ ਖ਼ਬਰ ਕੇਂਦਰ ਸਰਕਾਰ ਵਲੋਂ ਜੀ. ਐੱਸ. ਟੀ. ਘਟਾਏ ਜਾਣ ਸੰਬੰਧੀ ਵੱਖ-ਵੱਖ ਵਰਗਾਂ ਦੇ ਪ੍ਰਤੀਕਰਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।