ਆਲਮਗੀਰ, 4 ਦਸੰਬਰ (ਜਰਨੈਲ ਸਿੰਘ ਪੱਟੀ)-ਲਿਟਲ ਲਰਨਰਜ਼ ਪ੍ਰੀ ਸਕੂਲ ਨੇ ਡਾਇਰੈਕਟਰ ਪਰਵਿੰਦਰ ਕÏਰ ਦੀ ਅਗਵਾਈ ਹੇਠ 10ਵਾਂ ਸਾਲਾਨਾ ਖੇਡ ਦਿਵਸ ਬੜੀ ਉਤਸ਼ਾਹ ਨਾਲ ਮਨਾਇਆ¢ ਉਦਘਾਟਨੀ ਸਮਾਰੋਹ ਸਕੂਲ ਦੇ ਨਵੇਂ ਬੈਚ 2026-27 ਦੁਆਰਾ ਕੀਤਾ ਗਿਆ¢ ਲਿਟਲ ਲਰਨਰਜ਼ ਸਕੂਲ ਦੇ ਨੰਨ੍ਹੇ-ਮੁੰਨੇ ਵਿਦਿਆਰਥੀਆਂ ਨੇ ਸਵਾਗਤੀ ਡਾਂਸ, ਯੋਗ ਆਸਣਾਂ ਨਾਲ ਦਰਸ਼ਕਾਂ ਦਾ ਸਵਾਗਤ ਕੀਤਾ | ਖੇਡ ਸਮਾਗਮ ਦÏਰਾਨ ਜੈਲੀਫਿਸ਼ ਦÏੜ, ਹਰਡਲ ਕੋਨ ਦÏੜ, ਬੈਗ ਪੈਕ ਦÏੜ ਵਿਚ ਊਰਜਾਵਾਨ ਪ੍ਰਦਰਸ਼ਨ ਨਾਲ ਵਿਦਿਆਰਥੀਆਂ ਨੇ ਭਾਗ ਲਿਆ¢ ਇਸ ਮੌਕੇ ਸੰਬੋਧਨ ਕਰਦਿਆਂ ਸਕੂਲ ਡਾਇਰੈਕਟਰ ਪਰਵਿੰਦਰ ਕÏਰ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਜ਼ਰੂਰੀ ਹਨ ¢ ਡਾਇਰੈਕਟਰ ਪਰਵਿੰਦਰ ਕÏਰ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਖੇਡ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ¢ ਲਿਟਲ ਲਰਨਰਜ਼ ਨੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ |