ਪੱਟੀ, 4 ਦਸੰਬਰ (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਵੋਟਰ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਹੋਏ ਵਿਕਾਸ ਨੂੰ ਮੱਦੇਨਜ਼ਰ ਰੱਖਦੇ ਹੋਏ ਕਾਂਗਰਸ ਦੇ ਉਮੀਦਵਾਰਾਂ ਨੂੰ ਜਿਤਾਉਣਗੇ, ਕਿਉਂਕਿ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਪੱਟੀ ਹਲਕੇ ਦਾ ਜੋ ਵਿਕਾਸ ਹੋਇਆ ਹੈ, ਉਹ ਪਹਿਲਾਂ ਕਦੇ ਵੀ ਨਹੀਂ ਹੋਇਆ | ਇਹ ਸ਼ਬਦ ਵਿਧਾਨ ਸਭਾ ਹਲਕਾ ਪੱਟੀ ਤੋਂ ਕਾਂਗਰਸੀ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਜਾਣਕਾਰੀ ਦਿੰਦੇ ਸਮੇਂ ਕਹੇ | ਵਿਧਾਨ ਸਭਾ ਹਲਕਾ ਪੱਟੀ ਤੋਂ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਉਮੀਦਵਾਰਾਂ ਨੇ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ | ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਪੱਟੀ ਹਲਕੇ ਤੋਂ ਜ਼ਿਲ੍ਹਾ ਪ੍ਰੀਸ਼ਦ ਚੋਣ ਲਈ ਜੋਨ ਸਰਹਾਲੀ ਕਲਾਂ ਜਨਰਲ ਤੋਂ ਮਨਜੀਤ ਸਿੰਘ, ਨੌਸ਼ਹਿਰਾ ਪੰਨੂਅਆਂ ਤੋਂ ਬਲਬੀਰ ਸਿੰਘ, ਸੇਰੋਂ ਤੋਂ ਜਨਰਲ ਮਹਿਲਾਂ ਮਨਦੀਪ ਕੌਰ, ਕੈਰੋਂ ਤੋਂ ਰਸ਼ਪਾਲ ਸਿੰਘ ਬੋਪਾਰਾਏ, ਸਭਰਾ ਐੱਸ.ਸੀ. ਮੱਖਣ ਸਿੰਘ ਵਲੋਂ ਪੱਤਰ ਭਰੇ ਗਏ ਹਨ | ਇਸੇ ਤਰ੍ਹਾਂ ਬਲਾਕ ਸੰਮਤੀ ਚੋਣਾਂ ਵਿਚ ਜੋਨ ਰਾਏਪੁਰ ਬਲੀਮ ਐੱਸ.ਸੀ. ਇਸਤਰੀ ਕੁਲਜੀਤ ਕੌਰ, ਸੈਦਪੁਾਰ ਐੱਸ.ਸੀ. ਅੰਗਰੇਜ ਸਿੰਘ, ਸਰਾਲੀ ਮੰਡਾਂ ਜਨਰਲ ਸੁਰਜੀਤ ਸਿੰਘ, ਕੈਰੋਂ ਇਸਤਰੀ ਸਵੀਤਾਜਜੋਤ ਕੌਰ, ਬਰਵਾਲਾ ਐੱਸ.ਸੀ. ਸੁਰਜੀਤ ਕੌਰ, ਬੋਪਾਰਾਏ ਜਨਰਲ ਸਤਬੀਰ ਸਿੰਘ ਰੰਮੀ, ਸੰਗਵਾਂ ਇਸਤਰੀ ਸੁਰਿੰਦਰ ਕੌਰ, ਚੂਸਲੇਵੜ ਜਨਰਲ ਸਤਨਾਮ ਸਿੰਘ, ਰੱਤਾਗੁੱਦਾ ਸਵਿੰਦਰ ਸਿੰਘ, ਕਿਰਤੋਵਾਲ ਐੱਸ.ਸੀ. ਮੇਜਰ ਸਿੰਘ, ਕੋਟਬੁੱਢਾ ਜਨਰਲ ਇਸਤਰੀ ਰਜਵੰਤ ਕੌਰ, ਦੁੱਬਲੀ ਮਨਜੀਤ ਕੌਰ, ਸਭਰਾ ਗੁਰਚਰਨਪ੍ਰੀਤ ਸਿੰਘ, ਭੰਗਾਲਾ ਜਸਬੀਰ ਸਿੰਘ, ਤੂਤ ਇਸਤਰੀ ਜਨਰਲ ਅਮਰਜੀਤ ਕੌਰ, ਉਬੋਕੇ ਐੱਸ.ਸੀ. ਇਸਤਰੀ ਸਵਰਨ ਕੌਰ, ਬਲਾਕ ਸੰਮਤੀ ਨੌਸ਼ਹਿਰਾ ਪੰਨੂਆਂ ਖਾਰਾ ਐੱਸ.ਸੀ. ਨਿਸ਼ਾਨ ਸਿੰਘ, ਗੰਡੀਵਿੰਡ ਇਸਤਰੀ ਕਮਲਜੀਤ ਕੌਰ, ਸਰਹਾਲੀ ਕਲਾਂ ਜਨਰਲ ਅਮਰਜੀਤ ਸਿੰਘ, ਦਦੇਹਰ ਸਾਹਿਬ ਐੱਸ.ਸੀ. ਪ੍ਰਗਟ ਸਿੰਘ, ਮਰਹਾਣਾ ਜਨਰਲ ਇਸਤਰੀ ਜਸਬੀਰ ਕੌਰ, ਚੌਧਰੀਵਾਲਾ, ਭੁਪਿੰਦਰ ਕੌਰ, ਨੌਸ਼ਹਿਰਾ ਪੰਨੂਆਂ ਜਨਰਲ ਸੁਰਜੀਤ ਸਿੰਘ, ਜੌਣੇਕੇ ਜਨਰਲ ਮਨਜੀਤ ਸਿੰਘ, ਠੱਠੀਆਂ ਮਹੰਤਾ ਐੱਸ.ਸੀ. ਇਸਤਰੀ ਸਰਬਜੀਤ ਕੌਰ, ਢੋਟੀਆਂ ਜਨਰਲ ਇੰਦਰਜੀਤ ਸਿੰਘ, ਬਨਵਾਲੀਪੁਰ ਜਨਰਲ ਇਸਤਰੀ ਸੁਖਚੈਨ ਕੌਰ, ਸਖੀਰਾ ਇਸਤਰੀ ਮਨਦੀਪ ਕੌਰ, ਸਰਹਾਲੀ ਖੁਰਦ ਜਨਰਲ ਦਲਜਿੰਦਰ ਸਿੰਘ, ਜੌੜਾ ਸੁਖਚੈਨ ਸਿੰਘ, ਸੇਰੋਂ ਜਨਰਲ ਇਸਤਰੀ ਰਤਵੰਤ ਕੌਰ, ਨੰਦਪੁਰ ਐੱਸ.ਸੀ ਮੋਤਾ ਸਿੰਘ, ਲੌਹੁਕਾ ਐੱਸ.ਸੀ. ਇਸਤਰੀ ਬਲਜਿੰਦਰ ਕੌਰ, ਉਸਮਾ ਨਜਰਲ ਰਾਜਵੀਰ ਕੌਰ, ਹਰੀਕੇ ਪੱਤਣ ਜਨਰਲ ਜਗਬੀਰ ਸਿੰਘ, ਬੂਹ ਐੱਸ.ਸੀ. ਇਸਤਰੀ ਬਲਜਿੰਦਰ ਕੌਰ ਵਲੋਂ ਕਾਗਜ ਦਾਖਲ ਕੀਤੇ ਗਏ ਹਨ | ਇਸ ਮੌਕੇ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਈ ਮੇਲ ਰਾਹੀਂ ਪੱਤਰ ਐੱਸ.ਡੀ.ਐੱਮ ਪੱਟੀ ਤੇ ਏ.ਡੀ.ਸੀ ਤਰਨ ਤਾਰਨ ਨੂੰ ਭੇਜੀ ਗਈ ਹੈ ਕਿ ਇਹ ਸਾਡੇ ਉਮੀਦਵਾਰਾਂ ਹਨ | ਇਨ੍ਹਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣ | ਇਸ ਮੌਕੇ ਗਿੱਲ ਨੇ ਪ੍ਰਸ਼ਾਸਨ ਪਾਸੋੋਂ ਮੰਗ ਕੀਤੀ ਕਿ ਕਾਗਜਾਂ ਦੀ ਸਮੀਖਿਆਂ ਕਰਦੇ ਸਮੇਂ ਪਾਰਦਰਸ਼ੀ ਢੰਗ ਵਰਤਿਆ ਜਾਵੇ | ਇਸ ਮੌਕੇ ਚੇਅਰਮੈਨ ਸੁਖਵਿੰਦਰ ਸਿੰਘ ਸਿੱਧੂ, ਬਲਾਕ ਪ੍ਰਧਾਨ ਨਵਰੀਤ ਸਿੰਘ ਜੱਲੇਵਾਲ, ਕੌਂਸਲਰ ਦਲਬੀਰ ਸਿੰਘ ਸੇਖਾੋ, ਸੂਬਾ ਜਨਰਲ ਸਕੱਤਰ ਯੂਥ ਕਾਂਗਰਸ ਪੰਜਾਬ ਹਰਮਨ ਸੇਖੋੋਂ, ਐਡਵੋਕੇਟ ਜਗਮੀਤ ਸਿੰਘ ਭੁੱਲਰ ਕੌਂਸਲਰ, ਕੌਂਸਲਰ ਕੁਲਵਿੰਦਰ ਸਿੰਘ ਬੱਬਾ, ਕੌਂਸਲਰ ਕਰਨਬੀਰ ਸਿੰਘ ਧਾਰੀਵਾਲ, ਸਾਬਕਾ ਸਰਪੰਚ ਹਰਜਿੰਦਰ ਸਿੰਘ ਚੰਬਲ, ਗੁਰਵੇਲ ਸਿੰਘ ਲੁਹਾਰੀਆ, ਸਾਬਕਾ ਸਰਪੰਚ ਦਲਜਿੰਦਰ ਸਿੰਘ ਜਵੰਦਾ, ਮੰਡਲ ਪ੍ਰਧਾਨ ਅਮਰਜੀਤ ਸਿੰਘ, ਸਾਬਕਾ ਸਰਪੰਚ ਕਸ਼ਮੀਰ ਸਿੰਘ ਉਸਮਾ, ਮਨਦੀਪ ਸਿੰਘ ਮੱਤਾ ਪ੍ਰਧਾਨ ਯੂਥ ਕਾਂਗਰਸ, ਕੌਂਸਲਰ ਰਾਜ ਕੁਮਾਰ ਰਾਜੂ, ਕੌਂਸਲਰ ਹਰਜਿੰਦਰ ਸਿੰਘ ਬੌਬੀ, ਬਲਦੇਵ ਸਿੰਘ, ਭੁਪਿੰਦਰ ਸਿੰਘ ਵਿੱਕੀ